ਤਰੇਸਾ ਵਿੱਚ, ਸਾਫ਼ ਵਿੱਚ, ਵਿਕਾਸ ਕਰੋ

May 24, 2026 Punjabi Page 1

ਤਰੇਸਾ ਵਿੱਚ, ਸਾਫ਼ ਵਿੱਚ, ਵਿਕਾਸ ਕਰੋ

ਝਾੜੂ ਆਮ ਆਦਮੀ ਪਾਰਟੀ

ਅਪੀਲ ਕਰਤਾ : ਵਿਰੋਧੀ ਸਟੀਲ ਵਰਕਸ ਕੱਟ ਕਪੂਰਾ

ਵਾਰਡ ਨੰਬਰ ਪੰਜ ਦੇ ਵਸਨੀਕਾਂ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਵਾਰਡ ਦੇ ਵਿੱਚ ਗੰਦੇ ਪਾਣੀ ਦੀ ਨਿਕਾਸੀ, ਸਾਫ਼ ਪੀਣ ਲਈ ਪਾਣੀ ਘਰ ਘਰ ਪਹੁੰਚਾਉਣਾ ਗਲੀਆਂ ਦੀ ਨੁਹਾਰ ਬਦਲਣਾ ਸੜਕਾਂ ਨੂੰ ਸਾਫ਼ ਸੁਥਰਾ ਰੱਖਣਾ ਕੂੜਾ-ਕਰਕਟ ਤੋਂ ਰਹਿਤ ਰੱਖਣਾ, ਆਦਿ ਹੋਰ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇਗਾ। ਮਨਪ੍ਰੀਤ ਕੌਰ ਵਿਰੋਧੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਨਗਰ ਕੌਂਸਲ ਵਿੱਚ ਭੇਜੋ ਤਾਂ ਜੋ ਵਾਰਡ ਨੰਬਰ ਪੰਜ ਨੂੰ ਪਿਛਲੇ ਲੰਬੇ ਸਮੇਂ ਤੋਂ ਰਹਿਦੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕੀਤਾ ਜਾਵੇ ਅਤੇ ਪੂਰੇ ਸ਼ਹਿਰ ਦੇ ਵਾਰਡਾਂ ਨਾਲੋਂ ਇਸ ਨੂੰ ਵਿਕਾਸ ਪੱਖੋਂ ਪਹਿਲੇ ਦਰਜੇ ਤੇ ਲਿਆਂਦਾ ਜਾਵੇ।

Discussion

Be the first to comment

Join in

Leave a comment

Your Email address will not be published.