ਬਲਜੀਤ ਸਿੰਘ ਬਰਾੜ ਜਲੰਧਰ, 26 ਮਈ- ਅੱਜ ਪੁਲਿਸ ਲਾਈਨ ਵਿੱਚ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀਮਤੀ ਪੁਲਪ੍ਰੀਤ ਕੌਰ ਆਈ.ਪੀ.ਐਸ. ਜੀ ਨੇ “ਡੂੰਘ ਨਸ਼ਿਆਂ ਵਿਰੁੱਧ”…
ਪੰਨਾ, 26 ਮਈ (ਪੰਜਾਬ ਟਾਇਮਜ਼ ਬਿਊਰੋ)- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਖੂਹ ਦੀ ਖੁਦਾਈ ਕਰਦੇ ਸਮੇਂ ਉੱਪਰੋਂ ਮਿੱਟੀ ਡਿੱਗਣ ਕਾਰਨ ਪੰਜ ਮਜ਼ਦੂਰਾਂ ਦੀ…
ਚੰਡੀਗੜ੍ਹ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਐਨਫੋਰਸਮੈਂਟ ਡਾਇਰੈਕਟੋਰੇਟ ਨੇ ਐਮ ਨਿਗਮ ਤੇ ਕਮਲ ਬੇਟਾ ਦਰਮਿਆਨ ਮਨੀ ਲਾਂਡਰਿੰਗ ਦੇ ਮਾਮਲੇ 'ਚ ਫੇਸ ਅਸਟੇਟ ਗਰੁੱਪ ਅਤੇ ਚੰਡੀਗੜ੍ਹ ਰੀਅਲ ਸਿਟੀ ਪ੍ਰਮੋਟਰਜ਼…
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਉਹ ਇਜ਼ਰਾਈਲ ਨਾਲ ਸਬੰਧਾਂ ਨੂੰ ਆਮ ਬਣਾਉਣ ਲਈ ਫਿਲਸਤੀਨੀਆਂ ਦੇ ਅਬ੍ਰਾਹਮ…
ਚੰਡੀਗੜ੍ਹ, 26 ਮਈ (ਪੰਜਾਬ ਟਾਇਮਜ਼ ਬਿਊਰੋ)- ਮੌਸਮ ਵਿਭਾਗ ਵਲੋਂ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਵੀਰਵਾਰ ਤੱਕ ਲੂ (ਹੀਟਵੇਵ) ਦਾ ਕਹਿਰ ਵਰ੍ਹੇਗਾ ਪਰ ਇਸ ਦੇ ਨਾਲ ਹੀ ਰਾਹਤ ਦੀ…
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਦੇ ਸਕੂਲੀ ਬੱਚਿਆਂ ਵਿਚ ਤੰਬਾਕੂ ਦਾ ਸੇਵਨ ਇਕ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਬਣਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ…
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਦੀ ਰਾਜਧਾਨੀ ਵਿੱਚ ਸੀ.ਐਨ.ਜੀ. ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਦੋ ਹਫ਼ਤਿਆਂ…
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਮੌਜੂਦਾ ਸਮੇਂ ਈਬੋਲਾ ਵਾਇਰਸ ਨੇ ਸੰਸਾਰ ਪੱਧਰ 'ਤੇ ਕਾਫ਼ੀ ਦਹਿਸ਼ਤ ਫੈਲਾਈ ਹੋਈ ਐ, ਅਫ਼ਰੀਕੀ ਦੇਸ਼ ਕਾਂਗੋ ਅਤੇ ਯੂਗਾਂਡਾ ਵਿਚ ਫੈਲੀ ਬਿਮਾਰੀ…
ਸਿਆਸੀ ਨੇਤਾਵਾਂ, ਵੋਟਰਾਂ ਅਤੇ ਸਪੋਰਟਰਾਂ ਵਿਚਾਲੇ ਵੱਖ-ਵੱਖ ਬਾਈ ਹਲਕਿਆਂ 'ਚੋ ਸ਼ਾਮਿਲ ਹੋਣਾ ਸ਼ੁਰੂਪੰਜਾਬ ਟਾਈਮਜ਼ ਸਰਵਿਸ ਚੰਡੀਗੜ੍ਹ, 26 ਮਈ- ਪੰਜਾਬ ਵਿਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ…
ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗਨਵੀਂ ਦਿੱਲੀ, 25 ਮਈ- ਕਵਾਡ ਸਮੂਹ ਨੇ ਮੰਗਲਵਾਰ ਨੂੰ ਵਧ ਰਹੇ ਭੂ-ਰਾਜਨੀਤਿਕ ਤਣਾਅ ਅਤੇ ਆਰਥਿਕ ਅਨਿਸ਼ਚਿਤਤਾ ਦੇ ਵਿਚਕਾਰ ਹਿੰਦ-ਪ੍ਰਸ਼ਾਂਤ…
ਲਾਹੌਰ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਕੁਝ ‘ਕੱਟੜਪੰਥੀ ਅਨਸਰਾਂ’ ਦੇ ਦਬਾਅ ਅੱਗੇ ਝੁਕਦੇ ਹੋਏ, ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਲਾਹੌਰ ਦੀਆਂ ਸੜਕਾਂ ਅਤੇ ਕਈ ਗਲੀਆਂ ਦੇ ਅਸਲੀ ਇਤਿਹਾਸਕ…
ਸਿਆਸੀ ਨੇਤਾਵਾਂ, ਵੋਟਰਾਂ ਅਤੇ ਸਪੋਰਟਰਾਂ ਵਿਚਾਲੇ ਵੱਖ-ਵੱਖ ਥਾਈਂ ਹਲਕੀਆਂ ਝੜਪਾਂਕਰਮਜੀਤ ਸਿੰਘ ਬਰਾੜ ਚੰਡੀਗੜ੍ਹ, 26 ਮਈ- ਪੰਜਾਬ 'ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ…
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਦੇ ਸਕੂਲੀ ਬੱਚਿਆਂ ਵਿਚ ਤੰਬਾਕੂ ਦਾ ਸੇਵਨ ਇੱਕ ਗੰਭੀਰ ਅਤੇ ਚਿੰਤਾਜਨਕ ਸਮੱਸਿਆ ਬਣਦਾ ਜਾ ਰਿਹਾ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ…
celebrates another year of academic excellence with outstanding CBSE Board Results for Grade X & XIISahiljit S. Sandhu Chairman Dr. Kirat Sandhu Cheema Director Rajiv Kumar Sharma Principal…
ਪੰਜਾਬ ਟਾਈਮਜ਼ ਵਿਸ਼ੇਸ਼ ਜਲੰਧਰ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਸੁਪਰੀਮ ਕੋਰਟ ਦੇ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੰਜਾਬ ਸਰਕਾਰ ਨੇ ਅੱਜ ਸੂਬੇ ਭਰ ਵਿੱਚ ਸਟ੍ਰੇਅ ਐਨੀਮਲ ਕੰਟਰੋਲ…
ਪੰਜਾਬ ਟਾਈਮਜ਼ ਵਿਸ਼ੇਸ਼ ਜਲੰਧਰ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਕਮਿਸ਼ਨਰੇਟ ਪੁਲਿਸ ਜਲੰਧਰ, ਸ੍ਰੀਮਤੀ ਪਨਪ੍ਰੀਤ ਕੌਰ IPS ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ DCP/Inv. ਸ੍ਰੀ ਮਨਪ੍ਰੀਤ ਸਿੰਘ PPS, ADCP/Inv ਸ੍ਰੀ…
ਬੁਢਲਾਡਾ, 26 ਮਈ (ਅਮਿਤ ਸਿੰਦਲ) ਬੁਢਲਾਡਾ ਨਗਰ ਕੌਂਸਲ ਚੋਣਾਂ ਦੌਰਾਨ ਅੱਜ ਸ਼ਹਿਰ ਵਿੱਚ ਪੂਰੀ ਤਰ੍ਹਾਂ ਸ਼ਾਂਤੀਪੂਰਨ ਮਾਹੌਲ ਦੇਖਣ ਨੂੰ ਮਿਲਿਆ। ਸਾਰੇ ਉਮੀਦਵਾਰਾਂ ਵੱਲੋਂ ਵੋਟ ਪ੍ਰਕਿਰਿਆ ਦੌਰਾਨ ਕਿਸੇ ਵੀ…
ਪੁਲਿਸ ਟੀਮਾਂ ਨੇ 104 ਇਸ਼ਤਿਹਾਰੀਆ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ, 10 ਨੂੰ ਪੁੱਛਗਿੱਛ ਪਿੱਛੋਂ ਕੀਤਾ ਰਿਹਾਅਜਲੰਧਰ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਸੂਬੇ ਵਿੱਚ ਚੱਲ ਰਹੀ ਬੇਲਗਾਮ ਮੁਹਿੰਮ 'ਭਗੌੜਿਆਂ' ਤੇ…
ਪੰਜਾਬ ਟਾਈਮਜ਼ ਬਿਊਰੋ ਚੰਡੀਗੜ੍ਹ, 26 ਮਈ (ਪੰਜਾਬ ਟਾਈਮਜ਼ ਬਿਊਰੋ)- ਉੱਘੇ ਪੰਜਾਬੀ ਗਾਇਕ ਹਨੀ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਦੁੱਧ, ਦਹੀਂ ਅਤੇ ਘਿਓ…
ਲੁਧਿਆਣਾ 26 ਮਈ (ਸਮਾਚਾਰ ਪੰਜਾਬ ਟਾਈਮਜ਼)- ਫਿਰੋਜ਼ਪੁਰ ਰੋਡ 'ਤੇ ਕਰਟ ਕੰਪਲੈਕਸ ਨੇੜੇ ਸਥਿਤ ਗੁਰਪ੍ਰੀਤ ਟਿਬਰ ਟਰੇਡਰਜ਼ ਦੇ ਗੋਦਾਮ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਲੱਕੜ ਅਤੇ ਪਲਾਈਵੁੱਡ…
ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨ ਸੀ ਆਰ) ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਨੇ…
ਮੈਂ ਜਸਕਰਨ ਸਿੰਘ (JASKARAN SINGH) ਪੁੱਤਰ ਗੁਰਜੰਟ ਸਿੰਘ, ਪਿੰਡ ਭੁੱਲਰ, ਤਹਿਸੀਲ -, ਜਿਲਾ (ਮੋਗਾ) ਨੇ ਆਪਣਾ ਨਾਮ ਬਦਲ ਕੇ ਜਸਕਰਨ ਸਿੰਘ ਬਰਾਰ (JASKARAN SINGH BRAR) ਰੱਖ ਲਿਆ ਹੈ।…
ਚੰਡੀਗੜ੍ਹ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ (SBSI) ਏਅਰਪੋਰਟ, ਚੰਡੀਗੜ੍ਹ ਤੋਂ ਪੁਣੇ ਅਤੇ ਬੰਗਲੂਰੂ ਲਈ ਹਵਾਈ ਸੇਵਾਵਾਂ ਸ਼ੁਰੂ ਹੋਰ ਵਧਾ ਰਿਹਾ ਹੈ, ਕਿਉਂਕਿ 1 ਜੂਨ…
ਮੈਂ ਸੁਰਿੰਦਰ ਕੌਰ ਪਤਨੀ ਬਸੰਤ ਸਿੰਘ ਵਾਸੀ ਪਿੰਡ ਬੁੱਢੀਮਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਿਆਨ ਕਰਦੀ ਹਾਂ ਕਿ ਮੈਂ ਆਪਣੀ ਬੇਟੀ ਰਮਨਦੀਪ ਕੌਰ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ…
ਮੈਂ ਗੁਰਦੇਵ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਨੱਥੂਵਾਲਾ ਗਰਬੀ ਤਹਿ: ਬਾਘਾਪੁਰਾਣਾ ਜ਼ਿਲ੍ਹਾ ਮੋਗਾ ਬਿਆਨ ਕਰਦਾ ਹਾਂ ਕਿ ਮੈਂ ਆਪਣੇ ਲੜਕੇ ਪਰਮਪਾਲ ਸਿੰਘ ਦਾ ਇਸਦੀ ਪਤਨੀ ਪਰਮਜੀਤ ਕੌਰ…
ਮੈਂ ਨਿਰਮਲ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਮੁਹੱਲਾ ਕੁਰਾਲਾਂ, ਰਾਹੋਂ, ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਿਆਨ ਕਰਦੀ ਹਾਂ ਕਿ ਮੈਂ ਆਪਣੇ ਦੋਹਤੇ ਅਜੀਤ ਸਿੰਘ ਨੂੰ ਕਹਿੰਦੇ…
ਬੇਦਖਲੀ ਨੋਟਿਸਮੈਂ ਜੋਗਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਬਾਘਾ, ਤਹਿ ਸਮਰਾਲਾ, ਜਿਲ੍ਹਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬਾਘਾ…