ਆਵਾਰਾ ਕੁੱਤਿਆਂ ਦਾ ਕਹਿਰ ਬਰਦਾਸ਼ਤ ਨਹੀਂ: ਸੁਪਰੀਮ ਕੋਰਟ

May 20, 2026 Punjabi Page 1

ਆਵਾਰਾ ਕੁੱਤਿਆਂ ਦਾ ਕਹਿਰ ਬਰਦਾਸ਼ਤ ਨਹੀਂ: ਸੁਪਰੀਮ ਕੋਰਟ

ਸਾਰੀਆਂ ਪਟੀਸ਼ਨਾਂ ਰੱਦ ਕਰਦਿਆਂ ਆਵਾਰਾ ਕੁੱਤੇ ਸੜਕਾਂ ਤੋਂ ਹਟਾਉਣ ਦੇ ਹੁਕਮ

ਪੰਜਾਬ ਟਾਈਮਜ਼ ਵਿਸ਼ੇਸ਼

ਏਕਮਜੀਤ ਸਿੰਘ ਬਰਾੜ

ਨਵੀਂ ਦਿੱਲੀ, 19 ਮਈ- ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਾਫ ਕਰ ਦਿੱਤਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਆਵਾਰਾ ਕੁੱਤਿਆਂ ਦੇ ਡਰ ਅਤੇ ਖਤਰੇ ਤੋਂ ਬਿਨਾਂ ਜਿਉਣ ਦਾ ਪੂਰਾ ਅਧਿਕਾਰ ਹੈ, ਜੋ ਕਿ ਸੰਵਿਧਾਨ ਵਿੱਚ ਦਿੱਤੇ ਗਏ ‘ਸਨਮਾਨ ਨਾਲ ਜਿਉਣ ਦੇ ਅਧਿਕਾਰ’ ਦੇ ਦਾਇਰੇ ਵਿੱਚ ਆਉਂਦਾ ਹੈ। ਜਸਟਿਸ ਦਿਬਾਂਸ਼ੂ ਨਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਐਨਾਰੀਆ ਦੀ ਬੈਂਚ ਨੇ ਆਵਾਰਾ ਕੁੱਤਿਆਂ ਨੂੰ ਦੂਜੀ ਥਾਂ ਭੇਜਣ (ਰੀਲੋਕੇਸ਼ਨ) ਅਤੇ ਉਨ੍ਹਾਂ ਦੀ ਨਸਬੰਦੀ (ਸਟੇਰਲਾਈਜੇਸ਼ਨ) ਬ

Discussion

Be the first to comment

Join in

Leave a comment

Your Email address will not be published.