ਸਰਵਿਸਮੈਨ ਯੂਨੀਅਨ ਸਬ ਡਿਵੀਜ਼ਨ ਜਲਾਲਾਬਾਦ ‘ਚ ਰੋਸ ਰੈਲੀ

May 23, 2026 Punjabi Page 2

ਸਰਵਿਸਮੈਨ ਯੂਨੀਅਨ ਸਬ ਡਿਵੀਜ਼ਨ ਜਲਾਲਾਬਾਦ ‘ਚ ਰੋਸ ਰੈਲੀ

ਜਲਾਲਾਬਾਦ, 22 ਮਈ (ਅਮਿਤ ਕੱਕੜ)-ਜਲਾਲਾਬਾਦ ਅੱਜ ਮਿਤੀ 22-05-2026 ਨੂੰ ਟੈਕਨੀਕਲ ਸਰਵਿਸਮੈਨ ਯੂਨੀਅਨ ਸਬ ਡਿਵੀਜ਼ਨ ਜਲਾਲਾਬਾਦ ਵਿੱਚ ਰੋਸ ਰੈਲੀ ਕੀਤੀ ਗਈ ਰੈਲੀ ਦੀ ਪ੍ਰਧਾਨਗੀ ਪ੍ਰਧਾਨ ਰਾਜੇਸ਼ ਕੁਮਾਰ ਨੇ ਕੀਤੀ ਉਪਰੰਤ ਆਗੂਆਂ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਸਾਬੀ ਸ਼ੇਰ ਸਿੰਘ ਲਾਹੌਰੀਆ ਮੇਨ ਦੀ ਬਦਲੀ ਨਸਾਇਸ਼ ਅਤੇ ਸਿਆਸੀ ਅਧਾਰ ਤੇ ਕੀਤੀ ਗਈ ਹੈ ਜਦੋਂ ਕਿ ਸਾਬੀ ਸ਼ੇਰ ਸਿੰਘ ਲਾਹੌਰੀਆ ਮੇਨ ਸਬ ਡਵੀਜ਼ਨ ਘੁਬਾਇਆ ਵਿਖੇ ਆਪਣੀ ਡਿਊਟੀ ਨਿਭਾ ਰਿਹਾ ਸੀ ਉਸ ਦਾ ਕੋਈ ਵੀ ਲਿਖਤੀ ਜਾਂ ਜੁਬਾਨੀ ਕੋਈ ਸ਼ਿਕਾਇਤ ਨਹੀਂ ਸੀ ਪਰ ਫਿਰ ਵੀ ਇਸ ਵਿਧਾਇਕ ਵੱਲੋਂ ਇਹ ਬਦ

Discussion

Be the first to comment

Join in

Leave a comment

Your Email address will not be published.