ਵਿਗਿਆਨ ਦਾ ਵਿਲੱਖਣ ਅਤੇ ਕ੍ਰਾਂਤੀਕਾਰੀ ਕਦਮ ‘ਡਿਜੀਟਲ ਹੋਮ’
ਅਜੋਕਾ ਯੁੱਗ ਸੂਚਨਾ ਕ੍ਰਾਂਤੀ ਦਾ ਯੁੱਗ ਹੈ। ਸੂਚਨਾ ਦੇ ਪ੍ਰਸਾਰ ਅਤੇ ਪ੍ਰਬੰਧਨ ਨਾਲ ਸਬੰਧਤ ਨਵੇਂ-ਨਵੇਂ ਸਾਧਨ ਸਾਹਮਣੇ ਆ ਰਹੇ ਹਨ। ਇਨ੍ਹਾਂ ਦੇ ਬਲਬੂਤੇ ਹੀ ਅਸੀਂ ਜੀਵਨ ਵਿੱਚ ਵੀ ਹਰ ਪੱਖੋਂ ਵੱਡਾ ਬਦਲਾਅ ਵੇਖ ਰਹੇ ਹਾਂ। ਸੂਚਨਾ ਦੇ ਪ੍ਰਸਾਰ ਤੇ ਤਕਨਾਲੋਜੀ, ਹੁਣ ਇੱਕੋ-ਦੂਜੇ ਦੀ ਅਨੁਕੂਲਤਾ ਨਾਲ ਜੁੜੇ ਹੋਏ ਹਨ ਜਿਹੜੇ ਕਿ ਹੁਣ ਵਿਅਕਤੀ/ਮਨੁੱਖ ਜੀਵਨ ਵਿੱਚ ਵੀ ਬਹੁਤ ਵੱਡਾ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੇ ਹਨ। ਇਹ ਇੱਕ ਅਜਿਹਾ ਸਮਾਰਟ ਹੋਮ ਹੈ ਕਿ ਸਾਡਾ ਘਰ ਸਾਡੇ ਲਈ ਸੂਚਨਾ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਪਹਿਲਕਦਮੀਆਂ ਦਾ ਕੇਂਦਰ ਬਣ ਜਾਵੇਗਾ।
ਸੂਚਨਾ ਤਕਨਾਲੋਜੀ ਦੇ ਅਧਿਐਨ ਕੇਂਦਰਾਂ ਦੇ ਨਾਲ ਮਿਲ ਕੇ ‘ਡਿਜੀਟ
Discussion
Be the first to comment