The Great Significance of Prime Minister Modi’s Italy Visit

Transparent Journalism

by baljit singh brar

Indian Prime Minister Shri Narendra Modi’s recent visit to Italy was not merely a diplomatic tour, but is being viewed as a sign of a new strategic opening by Europe toward India. In the chang-ing global economic and geopolit-ical environment, European nations are now looking at India not only as a vast market, but also as a reliable partner for the future. Italy, one of the major eco-nomic powers of the European Union, is moving forward to build deeper rela-tions with India in the fields of trade, defence, technology, green energy, and manufacturing.

As Europe seeks to reduce its growing economic dependence on China, India is emerging as a balanced and dem-ocratic partner in this strategy. An important aspect of this visit is that India is no longer limiting its engagement with Western countries to defence or trade ties alone. Instead, it is strengthening its role in future-oriented sectors such as global supply chains, artificial intelligence, semicon-ductors, and clean energy.

For Europe, India is increasingly becoming a partner capable of advancing shared values of democracy, stability, and devel-opment. However, the real bene-fits of these strategic partner-ships can only be achieved if India further strengthens its domestic economic and industri-al framework. Foreign invest-ments and international collabo-rations become sustainable only when there is policy stability and administrative transparency within the country.

Overall, Prime Minister Shri Narendra Modi’s visit to Italy has demon-strated that Europe is now begin-ning to recognize India as a cen-tral player in the global balance of the 21st century.

-baljit singh brar

1 ਜੂਨ ਤੋਂ ਪੁਣੇ ਅਤੇ ਬੰਗਲੂਰੂ ਲਈ ਨਵੀਆਂ ਉਡਾਣਾਂ ਸ਼ੁਰੂ

ਚੰਡੀਗੜ੍ਹ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ (SBSI) ਏਅਰਪੋਰਟ, ਚੰਡੀਗੜ੍ਹ ਤੋਂ ਪੁਣੇ ਅਤੇ ਬੰਗਲੂਰੂ ਲਈ ਹਵਾਈ ਸੇਵਾਵਾਂ ਸ਼ੁਰੂ ਹੋਰ ਵਧਾ ਰਿਹਾ ਹੈ, ਕਿਉਂਕਿ 1 ਜੂਨ ਤੋਂ ਗਰਮੀਆਂ ਦੇ ਮਹਿਬੂਬ (ਸਮਾਂ ਸਾਰਣੀ) ਵਿੱਚ ਦੋ ਹੋਰ ਸਿੱਧੀਆਂ ਉਡਾਣਾਂ (ਡਾਇਰੈਕਟ ਫਲਾਈਟਾਂ) ਸ਼ਾਮਲ ਕੀਤੀਆਂ ਜਾਣਗੀਆਂ। ਏਅਰ ਵਿਸਤਾਰ ਐਕਸਪ੍ਰੈਸ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਇੱਕ ਰੋਜ਼ਾਨਾ ਉਡਾਣ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਫਲਾਈਟ ਰੋਜ਼ਾਨਾ ਰਾਤ ਨੂੰ 12:45 ਵਜੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਵੇਗੀ ਅਤੇ ਤੜਕੇ 3:10 ਵਜੇ ਪੁਣੇ ਪਹੁੰਚੇਗੀ। ਵਾਪਸੀ ਵਿੱਚ, ਇਹ ਪੁਣੇ ਤੋਂ ਤੜਕੇ 3:45 ਵਜੇ ਰਵਾਨਾ ਹੋ ਕੇ ਸਵੇਰੇ 6:05 ਵਜੇ ਚੰਡੀਗੜ੍ਹ ਪਹੁੰਚੇਗੀ। ਗਰਮੀਆਂ ਦੇ ਮਹਿਬੂਬ ਤਹਿਤ ਚੰਡੀਗੜ੍ਹ ਏਅਰਪੋਰਟ ਤੋਂ ਅੱਧੀ ਰਾਤ ਤੋਂ ਬਾਅਦ ਉਡਾਣ ਭਾਲੀ ਇਹ ਪਹਿਲੀ ਉਡਾਣ ਹੋਵੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਅਤੇ

ਬੰਗਲੂਰੂ ਵਿਚਕਾਰ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਇੱਕ ਨਵੀਂ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਫਲਾਈਟ ਸਵੇਰੇ 6:40 ਵਜੇ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 9:55 ਵਜੇ ਬੰਗਲੂਰੂ ਦੇ ਕੈਂਪੇਗੌੜਾ ਏਅਰਪੋਰਟ ਦੇ ਟਰਮੀਨਲ 2 ‘ਤੇ ਪਹੁੰਚੇਗੀ। ਵਾਪਸੀ ਵਿੱਚ, ਇਹ ਰਾਤ 9:15 ਵਜੇ ਬੰਗਲੂਰੂ ਤੋਂ ਰਵਾਨਾ ਹੋ ਕੇ ਰਾਤ 12:15 ਵਜੇ ਚੰਡੀਗੜ੍ਹ ਪਹੁੰਚੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਉਡਾਣਾਂ ਲਈ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। 1 ਜੂਨ ਤੋਂ ਇਸ ਉਡਾਣ ਦੇ ਸ਼ੁਰੂ ਹੋਣ ਤੋਂ ਬਾਅਦ, ਯਾਤਰੀਆਂ ਦੀ ਭੀੜ ਨੂੰ ਸੰਭਾਲਣ ਲਈ ਚੰਡੀਗੜ੍ਹ ਅਤੇ ਬੰਗਲੂਰੂ ਵਿਚਕਾਰ ਕੁੱਲ ਪੰਜ ਸਿੱਧੀਆਂ (ਨਾਨ-ਸਟਾਪ) ਉਡਾਣਾਂ ਉਪਲਬਧ ਹੋ ਜਾਣਗੀਆਂ।

ਮੌਜੂਦਾ ਸਮੇਂ ਵਿੱਚ, ਚੰਡੀਗੜ੍ਹ-ਪੁਣੇ (ਰਾਤ 10:50 ਵਜੇ ਤੋਂ 1:10 ਵਜੇ) ਅਤੇ ਪੁਣੇ-ਚੰਡੀਗੜ੍ਹ (ਤੜਕੇ 3 ਵਜੇ ਤੋਂ 5:20 ਵਜੇ) ਵਿਚਕਾਰ ਸਿਰਫ਼ ਇੱਕ ਹੀ ਉਡਾਣ ਚੱਲ ਰਹੀ ਹੈ, ਜਿਸ ਦਾ ਸੰਚਾਲਨ ਇੰਡੀਗੋ ਏਅਰਲਾਈਨਜ਼ (Indigo Airlines) ਵੱਲੋਂ ਕੀਤਾ ਜਾ ਰਿਹਾ ਹੈ।

ਟਿਬਰ ਗੋਦਾਮ ‘ਚ ਭਿਆਨਕ ਅੱਗ ਲੱਖਾਂ ਦਾ ਨੁਕਸਾਨ

ਲੁਧਿਆਣਾ 26 ਮਈ (ਸਮਾਚਾਰ ਪੰਜਾਬ ਟਾਈਮਜ਼)- ਫਿਰੋਜ਼ਪੁਰ ਰੋਡ ‘ਤੇ ਕਰਟ ਕੰਪਲੈਕਸ ਨੇੜੇ ਸਥਿਤ ਗੁਰਪ੍ਰੀਤ ਟਿਬਰ ਟਰੇਡਰਜ਼ ਦੇ ਗੋਦਾਮ ਵਿੱਚ ਮੰਗਲਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਲੱਕੜ ਅਤੇ ਪਲਾਈਵੁੱਡ ਦੇ ਵੱਡੇ ਭੰਡਾਰ ਕਾਰਨ, ਅੱਗ ਤੇਜ਼ੀ ਨਾਲ ਫੈਲ ਗਈ। ਤੀਹ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲਗਭਗ 5:30 ਘੰਟਿਆਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਕਾਲੇ ਧੂੰਏਂ ਦੇ ਸੰਘਣੇ ਬੱਦਲ ਨੇ ਬਹੁਤ ਹੀ ਲੰਬੇ ਖੇਤਰ ਵਿੱਚ ਅਸਮਾਨ ਨੂੰ ਢੱਕ ਲਿਆ। ਉੱਚੀਆਂ ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸੀ। ਇਸ ਨੂੰ ਦੇਖ ਕੇ ਲੋਕ ਡਰ ਗਏ।

ਅੱਗ ਲੱਗਣ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7:10 ਵਜੇ ਦੇ ਕਰੀਬ ਕੰਟਰੋਲ ਰੂਮ ਤੋਂ ਅੱਗ ਲੱਗਣ ਬਾਰੇ ਇੱਕ ਕਾਲ ਆਈ, ਅਤੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਇੱਥੇ ਕਈ ਕਿਰਾਏਦਾਰ, ਜਿਵੇਂ ਲੱਕੜ, ਪਲਾਈਵੁੱਡ, ਫਰਨੀਚਰ ਅਤੇ ਬੋਰਡ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਫਾਇਰਬ੍ਰਿਗੇਡ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਗ ਲੱਗਣ ਦਾ ਕਾਰਨ ਫਿਲਹਾਲ ਅਣਜਾਣ ਹੈ।

ਬੇਦਖਲੀ ਰੱਦ

ਮੈਂ ਨਿਰਮਲ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਮੁਹੱਲਾ ਕੁਰਾਲਾਂ, ਰਾਹੋਂ, ਤਹਿਸੀਲ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਿਆਨ ਕਰਦੀ ਹਾਂ ਕਿ ਮੈਂ ਆਪਣੇ ਦੋਹਤੇ ਅਜੀਤ ਸਿੰਘ ਨੂੰ ਕਹਿੰਦੇ ਤੋਂ ਬਾਹਰ ਹੋਣ ਕਰਕੇ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਸੀ। ਹੁਣ ਮੇਰਾ ਉਕਤ ਦੋਹਤਾ ਮੇਰੇ ਕਹਿੰਦੇ ਵਿੱਚ ਹੈ। ਮੈਂ ਇਸਦੀ ਬੇਦਖਲੀ ਰੱਦ ਕਰਦੀ ਹਾਂ। ਸੰਬੰਧਤ ਨੋਟ ਕਰਨ।

ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਲਈ ਮਿਲੇ 13 ਹੈਲਮੈਟ

ਨਵੀਂ ਦਿੱਲੀ, 26 ਮਈ (ਪੰਜਾਬ ਟਾਈਮਜ਼ ਵਿਸ਼ੇਸ਼)- ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨ ਸੀ ਆਰ) ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ‘ਪ੍ਰਾਜੈਕਟ’ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ ਸੜਕਾਂ ਅਤੇ ਜ਼ਿਆਦਾ ਆਵਾਜਾਈ ਵਾਲੇ ਚੌਕਾਂ ‘ਤੇ ਲੰਮੇ ਸਮੇਂ ਤੱਕ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਅਤਿ ਦੀ ਗਰਮੀ ਤੋਂ ਬਚਾਉਣ ਲਈ ਕੂਲਿੰਗ ਕਿੱਟਾਂ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਸੁਰੱਖਿਅਤ ਬੁਲੇਟ ਪਰੂਫ ਹੈਲਮੈਟ ਵੀ ਸ਼ਾਮਲ ਹਨ।

ਤਿੰਨ ਮੂਰਤੀ ਗੋਲਚੱਕਰ ਅਤੇ ਹੋਰ ਪ੍ਰਮੁੱਖ ਸਥਾਨਾਂ ‘ਤੇ ਤਾਇਨਾਤ ਟ੍ਰੈਫਿਕ ਸਟਾਫ ਨੂੰ ਇਨ੍ਹਾਂ ਵਿਸ਼ੇਸ਼ ਕੂਲਿੰਗ ਹੈਲਮੈਟ, ਪੋਰਟੇਬਲ ਪੱਖਿਆਂ ਅਤੇ ਐਮਰਜੈਂਸੀ ਹਾਈਡ੍ਰੇਸ਼ਨ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਇਹ ‘ਪ੍ਰਾਜੈਕਟ’ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਗਰਮੀ ਤੋਂ ਬਚਾਉਣ ਦੀ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮੁੱਖ ਮਕਸਦ ਸਿੱਧੀ ਧੁੱਪ ਵਿੱਚ ਲੰਮੇ ਸਮੇਂ ਤੱਕ ਟ੍ਰੈਫਿਕ ਪ੍ਰਬੰਧਨ ਸੰਭਾਲਣ ਵਾਲੇ ਮੁਲਾਜ਼ਮਾਂ ਵਿੱਚ ਲੂ ਅਤੇ ਪਾਣੀ ਦੀ ਕਮੀ ਦੇ ਖਤਰੇ ਨੂੰ ਘਟਾਉਣਾ ਹੈ।

ਨਾਮ ਬਦਲੀ

ਮੈਂ ਜਸਕਰਨ ਸਿੰਘ (JASKARAN SINGH) ਪੁੱਤਰ ਗੁਰਜੰਟ ਸਿੰਘ, ਪਿੰਡ ਭੁੱਲਰ, ਤਹਿਸੀਲ -, ਜਿਲਾ (ਮੋਗਾ) ਨੇ ਆਪਣਾ ਨਾਮ ਬਦਲ ਕੇ ਜਸਕਰਨ ਸਿੰਘ ਬਰਾਰ (JASKARAN SINGH BRAR) ਰੱਖ ਲਿਆ ਹੈ।

ਮੈਂ, ਹਰਸ਼ ਬਾਲਾ ਪਤਨੀ ਸਹਿਜ ਫਿਦੈਲ ਵਾਸੀ ਵਾਰਡ ਨੰ 6, ਬੈਂਕ ਸਾਈਡ ਬੀ ਈ ਦਫਤਰ, ਦਸਮੇਸ਼ ਨਗਰ ਅਲਾਵਾਲਪੁਰ ਪੱਛਮੀ ਜਿਲਾ ਫਾਜਿਲਕਾ ਨੇ ਆਪਣਾ ਨਾਮ ਹਰਸ਼ ਬਾਲਾ ਤੋਂ ਬਦਲ ਕੇ ਹਰਸ਼ ਬਾਲਾ ਫਿਦੈਲ ਰੱਖ ਲਿਆ ਹੈ।

ਮੈਂ ਜਸਬੀਰ ਸਿੰਘ ਕਲਿਆਣ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਗਾਲਿਬ ਕਲਾਂ ਤਹਿਸੀਲ ਜਗਰਾਉਂ ਜਿਲਾ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ ਜਸਬੀਰ ਸਿੰਘ ਰੱਖ ਲਿਆ ਹੈ।

ਮੈਂ ਸੁਖਦੀਪ ਕੌਰ ਪਤਨੀ ਅਵਤਾਰ ਸਿੰਘ ਸਿੱਧੂ ਵਾਸੀ ਪਿੰਡ ਤੇ ਡਾਕਖਾਨਾ ਬੁਰਜ ਬਰਡ ਤਹਿਸੀਲ ਫੂਲ ਜਿਲਾ ਬਠਿੰਡਾ ਨੇ ਆਪਣਾ ਨਾਮ ਬਦਲ ਕੇ ਸੁਖਦੀਪ ਕੌਰ ਸਿੱਧੂ ਰੱਖ ਲਿਆ ਹੈ।

ਮੈਂ ਅਵਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਬੁਰਜ ਬਰਡ ਤਹਿਸੀਲ ਫੂਲ ਜਿਲਾ ਬਠਿੰਡਾ ਨੇ ਆਪਣਾ ਨਾਮ ਬਦਲ ਕੇ ਅਵਤਾਰ ਸਿੰਘ ਸਿੱਧੂ ਰੱਖ ਲਿਆ ਹੈ।

ਮੈਂ ਹਰਜਿੰਦਰ ਸਿੰਘ ਧੀਰਾ ਪੁੱਤਰ ਤੇਜ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਪੰਜਗਰਾਈ ਕਲਾਂ ਜਿਲਾ ਫਰੀਦਕੋਟ ਨੇ ਆਪਣਾ ਨਾਮ ਬਦਲ ਕੇ ਹਰਜਿੰਦਰ ਸਿੰਘ ਰੱਖ ਲਿਆ ਹੈ।

ਮੈਂ Ramandeep Singh ਪੁੱਤਰ ਭਗਵੰਤ ਸਿੰਘ ਵਾਸੀ 267 ਗਲੀ ਨੰ:-2 ਨਿਸ਼ਚਲ ਨਗਰ ਦੁੱਗਰੀ ਬਸੰਤ ਐਵੀਨਿਊ ਡਾਕਖਾਨਾ ਬਸੰਤ ਐਵੀਨਿਊ ਲੁਧਿਆਣਾ ਨੇ ਆਪਣਾ ਨਾਮ ਬਦਲ ਕੇ Ramandip Gandhi ਰੱਖ ਲਿਆ ਹੈ।

ਬੇਦਖਲੀ ਰੱਦ

ਮੈਂ ਗੁਰਦੇਵ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਪਿੰਡ ਨੱਥੂਵਾਲਾ ਗਰਬੀ ਤਹਿ: ਬਾਘਾਪੁਰਾਣਾ ਜ਼ਿਲ੍ਹਾ ਮੋਗਾ ਬਿਆਨ ਕਰਦਾ ਹਾਂ ਕਿ ਮੈਂ ਆਪਣੇ ਲੜਕੇ ਪਰਮਪਾਲ ਸਿੰਘ ਦਾ ਇਸਦੀ ਪਤਨੀ ਪਰਮਜੀਤ ਕੌਰ ਨੂੰ ਕਹਿਣੇ ਤੋਂ ਬਾਹਰ ਹੋਣ ਕਰਕੇ ਮਿਤੀ 09-05-2026 ਨੂੰ ਬੇਦਖਲ ਕੀਤਾ ਸੀ। ਹੁਣ ਉਕਤ ਦੋਵੇਂ ਮੇਰੇ ਕਹਿਣੇ ਵਿੱਚ ਹਨ। ਮੈਂ ਇਨ੍ਹਾਂ ਦੀ ਬੇਦਖਲੀ ਰੱਦ ਕਰਦਾ ਹਾਂ। ਹੁਣ ਇਹ ਪਹਿਲਾਂ ਵਾਂਗ ਮੇਰੀ ਚੱਲ-ਅਚੱਲ ਜਾਇਦਾਦ ਦੇ ਵਾਰਸ ਹੋਣਗੇ। ਸੰਬੰਧਤ ਨੋਟ ਕਰਨ।

ਬੇਦ/ਇਸ਼ਤਿਹਾਰ

ਬੇਦਖਲੀ ਨੋਟਿਸ

ਮੈਂ ਜੋਗਿੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਪਿੰਡ ਬਾਘਾ, ਤਹਿ ਸਮਰਾਲਾ, ਜਿਲ੍ਹਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬਾਘਾ ਮੇਰੇ ਕਹਿਣੇ ਤੋਂ ਬਾਹਰ ਹੈ ਅਤੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਹੈ। ਇਸ ਲਈ ਮੈਂ ਆਪਣੇ ਲੜਕੇ ਮਨਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਬਾਘਾ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਦੇ ਕਿਸੇ ਵੀ ਲੈਣ ਦੇਣ ਨਾਲ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਲੈਣਾ ਦੇਣਾ ਜਾਂ ਤਾਲੁਕ ਵਾਸਤਾ ਨਹੀਂ ਹੈ। ਇਸ ਨਾਲ ਕਿਸੇ ਕਿਸਮ ਦਾ ਲੈਣ ਦੇਣ ਕਰਨ ਵਾਲਾ ਹਰ ਤਰ੍ਹਾਂ ਦੇ ਲੈਣ ਦੇਣ ਲਈ ਆਪ ਹੀ ਜਿੰਮੇਵਾਰ ਹੋਵੇਗਾ।

ਮੈਂ, ਸਤੀਸ਼ ਕੁਮਾਰ ਪੁੱਤਰ ਦੀਨਾ ਨਾਥ ਵਾਸੀ ਮਕਾਨ ਨੰਬਰ 30/1496, ਆਦਰਸ਼ ਕਲੋਨੀ, ਅਬੋਹਰ ਰੋਡ, ਫਾਜਿਲਕਾ (ਪੰਜਾਬ) ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਮੋਹਿਤ ਕੁਮਾਰ ਅਤੇ ਉਸ ਦੀ ਪਤਨੀ ਪੂਜਾ ਰਾਣੀ ਅਤੇ ਉਹਨਾਂ ਦੇ ਦੋ ਬੱਚੇ ਵਰਿੰਦਰ, ਮੋਹਨੀ ਮੇਰੇ ਕਹਿਣੇ ਤੋਂ ਬਾਹਰ ਹਨ ਅਤੇ ਮੇਰੇ ਪਰਿਵਾਰ ਨਾਲ ਹਰ ਸਮੇਂ ਲੜਾਈ ਝਗੜਾ ਕਰਦੇ ਹਨ। ਮੈਂ ਇਹਨਾਂ ਨੂੰ ਆਪਣੀ ਸਾਰੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ, ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸਬੰਧਤ ਨੋਟ ਕਰਨ।

ਮੈਂ ਨਰਿੰਦਰ ਕੌਰ ਪਤਨੀ ਜਸਦੇਵ ਸਿੰਘ ਵਾਸੀ ਪਿੰਡ ਲੁਹਾਰਾ, ਪੁਆਧਰਾ, ਜਲੰਧਰ ਬਿਆਨ ਕਰਦੀ ਹਾਂ ਕਿ ਮੈਂ ਆਪਣੇ ਲੜਕੇ ਜਸਵਿੰਦਰ ਸਿੰਘ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਵਿੱਚੋਂ ਬੇਦਖਲ ਕਰਦੀ ਹਾਂ। ਜਿਸਦਾ ਵੀ ਇਸ ਨਾਲ ਕੋਈ ਲੈਣ ਦੇਣ ਕਰੇਗਾ ਜਾਂ ਕੋਈ ਸਬੰਧ ਰੱਖੇਗਾ ਉਹ ਖੁਦ ਜਿੰਮੇਵਾਰ ਹੋਵੇਗਾ ਜਿਸ ਵਿੱਚ ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸਬੰਧਤ ਨੋਟ ਕਰਨ।

ਮੈਂ ਮੁਹੰਮਦ ਜਾਫਰ ਹੁਸੈਨ ਪੁੱਤਰ ਬਰਕਤੀ ਖਾਨ ਵਾਸੀ ਬਰੀਵਾਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਿਆਨ ਕਰਦਾ ਹਾਂ ਕਿ ਮੇਰੀ ਬੇਟੀ ਸ਼ਾਹਿਨਾ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹੈ ਅਤੇ ਮੇਰੀ ਬੇਟੀ ਗੱਲ ਨਹੀਂ ਮੰਨਦੀ। ਇਸ ਲਈ ਮੈਂ ਆਪਣੀ ਬੇਟੀ ਸ਼ਾਹਿਨਾ ਨੂੰ ਆਪਣੀ ਚੱਲ ਅਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਅੱਜ ਤੋਂ ਬਾਅਦ ਮੇਰੀ ਬੇਟੀ ਸ਼ਾਹਿਨਾ ਨਾਲ ਵਾਸਤਾ ਰੱਖਣ ਜਾਂ ਲੈਣ ਦੇਣ ਕਰਨ ਵਾਲਾ ਵਿਅਕਤੀ ਖੁਦ ਜਿੰਮੇਵਾਰ ਹੋਵੇਗਾ। ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ।

ਮੈਂ ਕੇਵਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸੋਖੀ ਕਲਾਂ ਤਹਿਸੀਲ ਸ਼ਾਹਕੋਟ ਜਿਲ੍ਹਾ ਮੋਗਾ ਸੂਚਿਤ ਕਰਦਾ ਹਾਂ ਕਿ ਮੇਰੀ ਲੜਕੀ ਹਰਜੋਤ ਕੌਰ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹੈ ਨੂੰ ਮੈਂ ਆਪਣੀ ਸਾਰੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਮੇਰੀ ਜਾਂ ਮੇਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਇਸ ਵਿੱਚ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸਬੰਧਤ ਨੋਟ ਕਰਨ।

ਮੈਂ, ਸੰਤੋਸ਼ ਕੁਮਾਰ ਪੁੱਤਰ ਧਰਮ ਚੰਦ ਵਾਸੀ ਮਕਾਨ ਨੰਬਰ ਬਲਬੂਲ ਮੇਜ-251, ਤਰਬਾਟ ਮਹੁੱਲਾ, ਬਸਤੀ ਸ਼ੇਖ, ਡਾਕਖਾਨਾ ਬਸਤੀ ਗੁਜਾਂ, ਜਲੰਧਰ-1, ਜਿਲ੍ਹਾ ਜਲੰਧਰ, ਪੰਜਾਬ-144002 ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਕਿਸ਼ਨ ਤੇ ਮੇਰੀ ਨੂੰਹ ਮਨੋਜ ਪਤਨੀ ਕਿਸ਼ਨ ਮੇਰੇ ਕਹਿਣੇ ਤੋਂ ਬਾਹਰ ਹਨ ਅਤੇ ਆਪਣੀ ਮਨ ਮਰਜੀ ਕਰਦੇ ਹਨ। ਇਸ ਲਈ ਮੈਂ ਇਹਨਾਂ ਨੂੰ ਆਪਣੀ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਮੇਰੀ ਜਾਂ ਮੇਰੇ ਪਰਿਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸਬੰਧਤ ਨੋਟ ਕਰਨ।

ਮੈਂ ਹਰਬਿਲਾਸ ਸਿੰਘ ਪੁੱਤਰ ਠਾਕੁਰ ਸਿੰਘ ਵਾਸੀ ਪਿੰਡ ਛੋਟੀ ਗਾਹੀ ਸਬ ਤਹਿਸੀਲ ਰਾਮ ਕਲੀ ਜਿਲ੍ਹਾ ਲੁਧਿਆਣਾ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸੰਦੀਪ ਸਿੰਘ ਜੋ ਮੇਰੀ ਕੁੜੀ ਹੈ ਅਤੇ ਮੇਰੀ ਨੂੰਹ ਮਨਦੀਪ ਕੌਰ ਦੋਵੇਂ ਮੇਰੇ ਕਹਿਣੇ ਤੋਂ ਬਾਹਰ ਹਨ। ਮੇਰਾ ਅਤੇ ਮੇਰੀ ਪਤਨੀ ਬਲਜਿੰਦਰ ਕੌਰ ਨਾਲ ਅਕਸਰ ਲੜਾਈ ਝਗੜਾ ਕਰਦੇ ਹਨ ਅਤੇ ਸਾਨੂੰ ਧਮਕੀਆਂ ਦਿੰਦੇ ਰਹਿੰਦੇ ਹਨ ਕਿ ਤੁਹਾਡੇ ਸਿਰ ਚੜ੍ਹਕੇ ਮਰ ਜਾਵਾਂਗੇ। ਇਸ ਲਈ ਮੈਂ ਲੜਕੇ ਸੰਦੀਪ ਸਿੰਘ ਤੇ ਨੂੰਹ ਮਨਦੀਪ ਕੌਰ ਦੋਵਾਂ ਨੂੰ ਆਪਣੀ ਚੱਲ-ਅਚੱਲ ਜਾਇਦਾਦ ਵਿੱਚੋਂ ਬੇਦਖਲ ਕਰਦਾ ਹਾਂ। ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਆਪ ਖੁਦ ਜਿੰਮੇਵਾਰ ਹੋਵੇਗਾ। ਮੇਰੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ। ਸਬੰਧਤ ਨੋਟ ਕਰਨ।

ਮੈਂ ਜਸਦੇਵ ਸਿੰਘ ਸਪੁੱਤਰ ਮੇਲਾ ਸਿੰਘ ਵਾਸੀ ਪਿੰਡ ਗੋਹਲਵੜ ਤਹਿਸੀਲ ਤੇ ਜਿਲ੍ਹਾ ਤਰਨ ਤਾਰਨ ਮੈਂ ਲੜਕੇ ਕੇਵਲਦੀਪ ਸਿੰਘ ਆਧਾਰ ਕਾਰਡ ਨੰਬਰ 337927500221 ਅਤੇ ਉਸਦੀ ਘਰਵਾਲੀ ਮਨਪ੍ਰੀਤ ਕੌਰ ਮੇਰੇ ਕਹਿਣੇ ਤੋਂ ਬਾਹਰ ਹੈ ਇਸ ਲਈ ਮੈਂ ਦੋਨਾਂ ਨੂੰ ਆਪਣੀ ਚੱਲ ਤੇ ਅਚੱਲ ਜਾਇਦਾਦ ਤੋਂ ਬੇਦਖਲ ਕਰਦੀ ਹਾਂ। ਅੱਜ ਤੋਂ ਬਾਅਦ ਮੇਰਾ ਇਹਨਾਂ ਦੋਨਾਂ ਨਾਲ ਕੋਈ ਵੀ ਤਾਲੁਕ ਵਾਸਤਾ ਨਹੀਂ ਹੈ ਤੇ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਮੈਂ ਜਗਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਗਲੀ ਨੰ. 03 ਦੀਪ ਮੈਰਿਜ ਪੈਲਸ ਤਰਨ ਤਾਰਨ ਤਹਿ ਤੇ ਜਿਲ੍ਹਾ ਤਰਨ ਤਾਰਨ ਬਿਆਨ ਕਰਦਾ ਹਾਂ ਕਿ ਮੇਰਾ ਲੜਕਾ ਸਾਹਿਲ ਸਿੰਘ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹੈ। ਮੈਂ ਇਸ ਨੂੰ ਆਪਣੀ ਚੱਲ-ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਵੀ ਤਾਲੁਕ ਵਾ ਵਾਸਤਾ ਨਹੀਂ ਹੋਵੇਗਾ।

ਮੈਂ ਗੁਰਦੇਵ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਨੰਦੂਵਾਲਾ ਗਰੀਬੀ ਤਹਿ: ਸ਼ਾਹਪੁਰਾ ਜਿਲ੍ਹਾ ਮੋਗਾ ਬਿਆਨ ਕਰਦਾ ਹਾਂ ਕਿ ਮੈਂ ਆਪਣੇ ਲੜਕੇ ਪਰਮਪਾਲ ਸਿੰਘ ਦਾ ਇਸ਼ਤਿਹਾਰ

Happiness lies in how we live the life

Dr. Satinder Pal Singh

E – 1716, Rajajipuram,

Lucknow 236027

Email: akaalpurkh.7@gmail.com

One of the greatest problems of human life today is the constant pursuit of that, which a person believes will bring happiness. Generally, one remains occupied in attaining what one does not possess, while losing appreciation for what is already available with him . This creates a deeply paradoxical situation. In striving to obtain something new, a person often deprives himself of the joy contained in what he already has.

There is only one way to rise above this contradiction is whatever opportunities life offers should be utilized to their fullest. In this alone lies true joy and accomplishment. The opportunity standing before us at this moment has been created especially for us by the Almighty himself as he cares for every-one. Respecting and embracing it becomes our duty. The futuristic opportunities exist only in imagination and remain uncertain. Neglecting the reality and certainty of the present for the sake of uncertain imagination not only weakens the present, but also casts doubt upon the worthiness of the future.The opportunity available today is meant to enrich the present. It alone becomes the stepping stone toward the future. A flower blooming today in a small courtyard spreads its fragrance there. It is because of this fragrance that tomorrow its seeds may find a place in a grand garden. But if the flower considers its dignity and refuses to bloom or spread its fragrance, then all possibility of greater expansion will disappear. Similarly the water continues to flow through small streams and rivers; only then does it reach the ocean. One who desires the ocean must first learn to flow through narrow rivers. When the river becomes the present path of water, only then can the ocean be attained. The human life too depends upon countless small breaths. Not even a single breath can be rejected, for life itself would cease to move forward. Whenever the human body receives the opportunity to breathe, it never wastes it; it makes complete use of it. This paves way to a long life consisting of a chain of small breaths.

One shouldn’t have any doubt that every moment of life is valuable. To live each moment fully is what paves the way for happiness in the next. Each moment of joy experienced becomes the foundation for greater happiness. Every seed sown in the soil sprouts first; only then does the entire field flourish with crops. One must learn to sow the small seeds of happiness in life. For this, it is essential that a person recognizes the value of what he already possesses. The greatest source of happiness is the attainment of birth as human, itself. This supreme blessing makes human life superior to all other forms of existence in the whole universe. The constant realization of this gracious truth will never allow a person to remain sorrowful or hopeless. What is needed is to have such an exclusive vision towards life .

The future always rests upon the present. If a tree receives proper water, air, and sunlight today, only then will its trunk grow strong. It is upon a developed trunk that flowers bloom and fruits appear. It is only when a tree continues to grow that one hopes it will eventually bear fruit. Therefore, it is important for human beings to understand the difference between hope and ambition and aspiration. Ambition is a future disconnected from the present.

Not all trees grow to the same height, nor do all bear identical fruits yet even if trees are different in size , shape , they provide shade. Even if fruits differ, they should be wholesome and delicious. That is what truly matters. Life is much the same.

ਬੇਦਖਲੀ ਰੱਦ

ਮੈਂ ਸੁਰਿੰਦਰ ਕੌਰ ਪਤਨੀ ਬਸੰਤ ਸਿੰਘ ਵਾਸੀ ਪਿੰਡ ਬੁੱਢੀਮਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਬਿਆਨ ਕਰਦੀ ਹਾਂ ਕਿ ਮੈਂ ਆਪਣੀ ਬੇਟੀ ਰਮਨਦੀਪ ਕੌਰ ਨੂੰ ਆਪਣੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕੀਤਾ ਸੀ। ਪ੍ਰੰਤੂ ਹੁਣ ਮੇਰੀ ਲੜਕੀ ਮੇਰੇ ਕਹਿਣੇ ਵਿੱਚ ਹੈ ਅਤੇ ਇਸ ਲਈ ਹੁਣ ਮੈਂ ਆਪਣੀ ਬੇਦਖਲੀ ਵਾਪਿਸ ਲੈ ਰਹੀ ਹਾਂ ਅਤੇ ਅੱਜ ਤੋਂ ਬਾਅਦ ਮੇਰੀ ਬੇਟੀ ਰਮਨਦੀਪ ਕੌਰ ਮੇਰੀ ਚੱਲ ਅਚੱਲ ਜਾਇਦਾਦ ਵਿੱਚ ਵਾਰਿਸ ਹੋਵੇਗੀ।