ਜ਼ਰੂਰੀ ਸੂਚਨਾ
– ਸੰਪਾਦਕ
‘ਪੰਜਾਬ ਟਾਈਮਜ਼’ ‘ਚ ਛਪੀਆਂ ਸਾਰੀਆਂ ਖ਼ਬਰਾਂ, ਰਿਪੋਰਟਾਂ, ਲੇਖ, ਕਹਾਣੀਆਂ, ਕਵਿਤਾਵਾਂ, ਇਸ਼ਤਿਹਾਰ ਅਤੇ ਪੜ੍ਹਨਯੋਗ ਹੋਰ ਸਮੱਗਰੀ ‘ਚ ਪ੍ਰਗਟ ਵਿਚਾਰਾਂ ਅਤੇ ਸੂਚਨਾਵਾਂ ਨਾਲ ਪੱਬਲਿਸ਼ਰ ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ ਹੈ। ‘ਪੰਜਾਬ ਟਾਈਮਜ਼’ ‘ਚ ਛਪੀ ਸਾਰੀ ਪੜ੍ਹਨਯੋਗ ਸਮੱਗਰੀ ਅਤੇ ਇਸ਼ਤਿਹਾਰਾਂ (ਡਿਸਪਲੇਅ/ਕਲਾਸੀਫਾਈਡ) ਦੇ ਲੇਖਕਾਂ ਅਤੇ ਵਿਚਾਰਾਂ ਲਈ ਪੱਬਲਿਸ਼ਰ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂਕਿ ਅਖ਼ਬਾਰ ਇਹਨਾਂ ਲੇਖਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਇਸ਼ਤਿਹਾਰਾਂ, ਵਿਚਾਰਾਂ ਅਤੇ ਸੂਚਨਾਵਾਂ ‘ਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਆਪਣੇ ਪੱਧਰ ‘ਤੇ ਤੱਥਾਂ/ਵਿਚਾਰਾਂ ਦੀ ਪੜਤਾਲ/ਪੁਸ਼ਟੀ ਕਰ ਲੈਣ।