ਆਸਟਰੇਲੀਆ ਦਾ ਅਦਭੁਤ ਪੈਲਿਕਨ ਟਾਈਮ
ਡਾ. ਅਕਲਪ੍ਰੀਤ ਸਿੰਘ ਪਾਲ, ਵਿਗਿਆਨੀ, ਖੋਜਕਰਤਾ, Email: akalpurth.7@gmail.com, ਫੋਨ: +91 84178-52899
ਆਸਟਰੇਲੀਆਈ ਅਦਭੁਤ ਕੁਦਰਤੀ ਖੂਬਸੂਰਤੀ ‘ਤੇ ਪ੍ਰਮਾਤਮਾ ਮਿਹਰਬਾਨ ਹੈ। ਇਸੇ ਲਈ ਇਹ ਸੁੰਦਰ ਦੇਸ਼ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਨਾਲ ਭਰਿਆ ਹੋਇਆ ਹੈ। ਕੰਗਾਰੂ ਅਤੇ ਕੋਆਲਾ ਇੱਥੋਂ ਦੇ ਖਾਸ ਜਾਨਵਰ ਹਨ। ਇੱਥੋਂ ਦੇ ਸਮੁੰਦਰੀ ਤੱਟ ਅਤੇ ਰੇਤਲੇ ਬੀਚ ਵੀ ਬਹੁਤ ਖੂਬਸੂਰਤ ਹਨ। ਇੱਥੇ ਪੈਲਿਕਨ ਪੰਛੀ ਦਾ ਨਜ਼ਾਰਾ ਬਹੁਤ ਹੀ ਦਿਲਚਸਪ ਹੈ। ਇਹ ਮਨ ਨੂੰ ਮੋਹ ਲੈਂਦਾ ਹੈ।
ਪੈਲਿਕਨ ਇੱਕ ਬਹੁਤ ਵੱਡਾ ਪੰਛੀ ਹੈ ਜਿਸ ਦੀ ਲੰਬਾਈ ਡੇਢ ਮੀਟਰ ਅਤੇ ਖੰਭਾਂ ਦਾ ਫੈਲਾਅ ਢਾਈ ਮੀਟਰ ਤੱਕ