ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਆਰ ਐਮ ਪੀ ਆਈ ਪਾਰਟੀ ਵਲੋਂ ਪਿੰਡ ਮੋਹੀ ‘ਚ ਕੀਤੀ ਪਬਲਿਕ ਮੀਟਿੰਗ

ਅਵਤਾਰ ਡੇਹਲੋਂ

ਡੇਹਲੋਂ/ਮੋਹੀ, 22 ਮਈ-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਅਤੇ ਕਮਿਊਨਿਸਟ ਪਾਰਟੀ ਆਫ ਇੰਡੀਆ (ਐਮ ਐਲ)-ਲਿਬਰੇਸ਼ਨ ਵਲੋਂ ਪੰਜਾਬ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੂਰੂ ਕੀਤੀ ਜਨ-ਸੰਪਰਕ ਮੁਹਿੰਮ “ਚੱਲ ਕਦਮ”ਤਹਿਤ ਅੱਜ ਲੁਧਿਆਣਾ ਦੇ ਇਤਿਹਾਸਕ ਪਿੰਡ ਮੋਹੀ ਵਿੱਚ ਕਾ. ਗੁਰਦੇਵ ਸਿੰਘ ਮੋਹੀ ਅਤੇ ਪਰਮਜੀਤ ਸਿੰਘ ਪੀਐਚਡੀ ਦੀ ਪ੍ਰਧਾਨਗੀ ਹੇਠ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਮੁਹਿੰਮ ਨੂੰ ਸੰਬੋਧਨ ਕਰਦਿਆਂ ਆਰ ਐਮ ਪੀ ਆਈ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਔਲਖ ਅਤੇ ਸੁਖਪ੍ਰੀਤ ਸਿੰਘ ਮੋਹੀ ਗੁਰਮੇਲ ਸਿੰਘ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲੋਕਾਂ ਦਾ ਬਹਾਨਾ ਬਣਾ ਕੇ ਤੇਲ, ਗੈਸ ਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਲੋਕਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲਾ ਕਦਮ ਹੈ। ਉਹਨਾਂ ਕਿਹਾ ਕਿ ਜਿੱਥੇ ਵਿਧੂਨੀ ਤੇ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਮਹਿੰਗਾਈ ਵਿੱਚ ਹੋਰ ਵਾਧਾ ਹੋਵੇਗਾ, ਉੱਥੇ ਬੇਰੁਜ਼ਗਾਰੀ ਦੀ ਗਿਣਤੀ ਵੀ ਵਧੇਗੀ। ਉਹਨਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਉਹ ਭਾਜਪਾ ਦੇ ਵੋਟ ਪਾਊ ਅਨੁਸੂਚੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਹਨਾਂ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਦੀ ਅਲੋਚਨਾ ਕਰਦਿਆਂ ਆਖਿਆ ਕਿ ਇਹ ਲੋਕਾਂ ਨੂੰ ਰੁਜ਼ਗਾਰ, ਸਿੱਖਿਆ ਤੇ ਸਿਹਤ ਵਰਗੀਆਂ ਸਹੂਲਤਾਂ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸੂਬਾ ਸਰਕਾਰ ਵਿੱਚ ਭ੍ਰਿਸ਼ਟਾਚਾਰ ਸਿਖਰ ਤੇ ਹੈ।

ਉਹਨਾਂ ਕਿਹਾ ਕਿ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਪਾਸੇ ਕਰ ਦੇਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਹਲਕਾ ਕੰਨਵੀਨਰ ਨਰਿੰਦਰ ਸਿੰਘ, ਸਾਬਕਾ ਪ੍ਰਧਾਨ ਕੈਪਟਨ ਹਰਦੇਵ ਸਿੰਘ, ਮਨਪ੍ਰੀਤ ਸਿੰਘ, ਸਾਬਕਾ ਪੇਂਡੂ ਮਜ਼ਦੂਰ ਸਿੰਘ, ਨੰਬਰਦਾਰ ਸਰੂਪ ਸਿੰਘ, ਪੇਂਡੂ ਮਨਮੋਹਣ ਸਿੰਘ, ਅਵਤਾਰ ਸਿੰਘ, ਸਵਰਨ ਸਿੰਘ, ਰਜਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ।

June 21 NEET-UG re-test to be 100% error-free: Education Minister Pradhan

PT News New Delhi, May 22

PT News New Delhi, May 22

Union Education Minister Dharmendra Pradhan on Friday said the government had to take “tough decisions” after irregularities were detected in the conduct of the NEET-UG, asserting that the authorities did not want even a single deserving student to lose their rightful seat because of the “examination mafia”.

He also asserted that the government is committed to ensuring that the re-test scheduled to be held on June 21 remains “100 per cent error-free”.

Addressing the Jagran Bharat Education Conclave 2026, Pradhan said around 22 lakh students have suffered “mental anguish” due to the controversy surrounding the medical-entrance exam and the government is committed to fixing the system.

“Twenty-two lakh children have gone through immense mental anguish. Understanding that anguish and taking responsibility, I am saying this today, we had to take some tough decisions,” he said.

The National Eligibility-cum-Entrance Test (Undergraduate) for admissions in medical courses held on May 3 was cancelled by the National Testing Agency (NTA) recently amid allegations of paper leak. The matter is being probed by the Central Bureau of Investigation (CBI) and a re-test is scheduled to be held on June 21. Pradhan said the government decided to cancel the examination after finding that “some assessments had been compromised”. “We did not want even a single student to be deprived of their rightful seat because of the conspiracy of those involved in irregularities in the education system and the examination mafia,” he said.

The minister acknowledged the criticism over the handling of the issue but said the government is prepared to face the challenge. “We are facing criticism and challenges, and I accept that. But it is our responsibility to set the system right. It is not our duty to shut our eyes and turn away from the problem,” he said.

The education minister further said the government is committed to ensuring a smoother conduct of the re-examination scheduled on June 21.

“For the examination scheduled on June 21, it is our responsibility to ensure that it is 100 per cent error-free,” he said.

ਉਮੀਦਵਾਰਾਂ ਨੂੰ ਜਿਤਾਉਣ ਲਈ ਅਕਾਲੀ ਪੱਬਾਂ ਭਾਰ

ਤਿੰਨ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਉਘਾੜਣ ਦੀ ਰਣਨੀਤੀ ਘੜੀ

ਦਸੂਹਾ, 22 ਮਈ (ਤਜਿੰਦਰ ਸਿੰਘ)- ਦਸੂਹਾ ਵਿਖੇ ਨਗਰ ਕੌਂਸਲ ਦਸੂਹਾ ਦੀਆਂ ਚੋਣਾਂ ਵਿੱਚ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਲਈ ਸਮੁੱਚੀ ਅਕਾਲੀ ਦਲ ਪੱਬਾਂ ਭਾਰ ਹੋ ਗਿਆ ਹੈ। ਇਸ ਸਬੰਧੀ ਪੀ ਏ ਸੀ ਮੈਂਬਰ ਗੁਰਪ੍ਰੀਤ ਸਿੰਘ ਨੀਲੂ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਦੀ ਅਗਵਾਈ ਹੇਠ ਅਕਾਲੀ ਆਗੂਆਂ ਦੀ ਬੈਠਕ ਵਿੱਚ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਨੀਲੂ ਗਿੱਲਜੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇੱਕ ਬੀਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਤਿੰਨ ਵਾਰਡਾਂ ਵਿੱਚ ਅਕਾਲੀ ਦਲ ਦੇ ਤਿੰਨ ਉਮੀਦਵਾਰ ਚੋਣ ਲੜ ਰਹੇ ਹਨ। ਜਿਨ੍ਹਾਂ ਵਿੱਚ ਵਾਰਡ ਨੰਬਰ 13 ਤੋਂ ਮਹਿਰੀ ਪ੍ਰਧਾਨ ਜਸਵਿੰਦਰ ਸਿੰਘ ਕਾਲੜਾ ਦੀ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ, ਵਾਰਡ ਨੰ. 14 ਵਿੱਚ ਅਕਾਲੀ ਯੂਥ ਆਗੂ ਗੋਪਾ ਰਾਮ ਰਾਜਪੂਤ ਤੇ ਵਾਰਡ ਨੰਬਰ 8 ਤੋਂ ਯੂਥ ਆਗੂ ਰਾਜਵੀਰ ਸਿੰਘ ਚੋਟੀ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਦਰਬਾਰੀ ਦੀਆਂ ਟੀਮਾਂ ਬਣਾ ਕੇ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਭਰਪੂਰ ਵੋਟ ਦੇਣ ਲਈ ਪੂਰਾ ਜ਼ੋਰ ਲਾਇਆ ਜਾਵੇਗਾ ਅਤੇ ਡੋਰ ਟੂ ਡੋਰ ਵੋਟਰਾਂ ਨੂੰ ਅਕਾਲੀ ਉਮੀਦਵਾਰਾਂ ਦੇ ਹੱਕ ਵਿੱਚ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅਕਾਲੀ ਉਮੀਦਵਾਰਾਂ ਨੂੰ ਨੁਮਾਇੰਦਗੀ ਦਾ ਮੌਕਾ ਮਿਲਦਾ ਹੈ ਤਾਂ ਸ਼ਹਿਰ ਵਿੱਚ ਤੇਜ਼ ਵਿਕਾਸ ਕਰਵਾਇਆ ਜਾਵੇਗਾ।

ਇਸ ਮੌਕੇ ਸੰਤ ਸਿੰਘ ਜੇਠੇ, ਮਹਿੰਦਰ ਸਿੰਘ ਸਰੀਹਪੁਰ, ਭੁਪਿੰਦਰ ਸਿੰਘ ਠੱਕਰ, ਜਸਵਿੰਦਰ ਸਿੰਘ ਜੱਸਾ, ਹਰਵਿੰਦਰ ਸਿੰਘ ਮੋਗਾ, ਹਰਪਾਲ ਸਿੰਘ ਬਿੱਟਾ, ਸੰਜੇ ਸਿੰਘ ਘੋਗਰਾ, ਕੁਲਵੰਤ ਸਿੰਘ ਭੇਡਾ, ਕੁਲਵਿੰਦਰ ਸਿੰਘ ਕੰਪੀ, ਗੁਰਬਖਸ਼ ਸਿੰਘ, ਇਕਬਾਲ ਸਿੰਘ, ਗੋਪੀ, ਸੁਖਪ੍ਰੀਤ ਸਿੰਘ, ਸੁਰਜੀਤ ਸਿੰਘ, ਹਰਸਦੀਪ ਸਿੰਘ ਘੁੰਮਣ ਮੌਜੂਦ ਸਨ।

CBI arrests Pune school teacher for leak-ing NEET-UG Physics questions-11 held so far

PT News, New Delhi, May 22

The CBI has arrested another key accused who was the source of the NEET-UG 2026 Physics question paper leak. Manisha Sanjay Havaldar, currently employed at Seth Hiralal Saraf Prashala, Pune, was arrested after thorough interrogation by CBI. The agency said Havaldar was involved in the NEET-UG 2026 process and was appointed as an expert by National Testing Agency (NTA). She had full access to the Physics question papers. In April 2026, she shared several questions from the Physics section of the exam with co-accused Manisha Mandhare, who was arrested on May 16. The questions she shared matched those in the NEET-UG 2026 Physics question paper sets.

===AUTHOR’S NAME AND AFFILIATION===
PT News

ਅਧਿਆਪਨ ਅਤੇ ਆਨੰਦ

ਸਿੰਘ ਪ੍ਰਧਾਨ ਕਲਸੀ

ਮੋਬਾਈਲ : 99 156 21 188

ਅਧਿਆਪਨ ਦੁਨੀਆ ਦਾ ਸਭ ਤੋਂ ਵੱਡਾ ਆਨੰਦ ਹੈ। ਨਾ ਆਨੰਦ ਮੁੱਲ ਵਿਕਦਾ ਅਤੇ ਨਾ ਹੀ ਇਸ ਨੂੰ ਖਰੀਦਿਆ ਜਾ ਸਕਦਾ ਹੈ। ਸਗੋਂ ਆਨੰਦ ਦੀ ਸਿਰਜਣਾ ਕਰਨੀ ਪੈਂਦੀ ਹੈ ਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਪਰ ਅਨੰਦ ਲੈਣ ਦੀ ਪਹਿਲੀ ਸ਼ਰਤ ਅਧਿਆਪਕ ਨੂੰ ਆਨੰਦ ਲੈਣਾ ਆਉਂਦਾ ਹੋਵੇ। ਜਦੋਂ ਉਹ ਆਨੰਦ ਲੈਣਾ ਸਿੱਖ ਜਾਂਦਾ ਹੈ ਤਾਂ ਉਹ ਵਿਦਿਆਰਥੀਆਂ ਨੂੰ ਵੀ ਆਨੰਦ ਦੇਣਾ ਸਿਖਾ ਦਿੰਦਾ ਹੈ। ਮੇਰੇ ਅਨੁਸਾਰ ਬੱਚੇ ਦਾ ਵੇਖਣ ਨਹੀਂ ਬਲਕਿ ਅਧਿਆਪਕ ਦੇ ਵੇਖਣ ਦੀ ਪ੍ਰਕਿਰਿਆ ਸਹੀ ਹੋਣੀ ਚਾਹੀਦੀ ਹੈ। ਮੇਰੇ ਮਨ ਨਾਲ ਸਿਖਾਉਣ ਵਿੱਚ ਸਫਲ ਹੋਏ ਹਨ। ਮੇਰੇ ਮਨ ਨਾਲ ਸਿਖਾਉਣ ਵਿੱਚ ਸਫਲ ਹੋਏ ਹਨ। ਮੇਰੇ ਮਨ ਨਾਲ ਸਿਖਾਉਣ ਵਿੱਚ ਸਫ

ਜ਼ਿੰਦਗੀ ਦੇ ਰੰਗ, ਉਮੀਦ ਦੇ ਸੰਗ

ਡਾ. ਸੁਪਨੀਤ ਕੌਰ

ਸੁਰੇਸ਼ ਇੱਕ ਸਵੇਰ ਡਾਇਨਿੰਗ ਦੀ ਮੇਜ਼ਬਾਨੀ ਨਾਲ ਉੱਠਿਆ। ਉਸਨੇ ਨੇਹਾ ਨੂੰ ਰਸੋਈ ਵਿੱਚ ਕੰਮ ਕਰਦੇ ਦੇਖਿਆ। ਲੇਟਦੇ ਹੋਏ, ਸੁਰੇਸ਼ ਨੇ ਅੱਖਾਂ ਬੰਦ ਕੀਤੀਆਂ ਅਤੇ ਕਿਹਾ, ‘ਨੇਹਾ, ਹੁਣੇ ਹੀ ਸਾਢੇ 6 ਵੱਜੇ ਹਨ! ਮੇਰੀ ਨੀਂਦ ਨਾ ਵਿਗਾੜੋ।’

ਨੇਹਾ ਚੁੱਪਚਾਪ ਆਪਣਾ ਕੰਮ ਕਰਦੀ ਰਹੀ। ਉਹ ਆਪਣੇ 6 ਸਾਲ ਦੇ ਪੁੱਤਰ ਰਾਹੁਲ ਨੂੰ ਸਕੂਲ ਭੇਜਣ ਦੀ ਤਿਆਰੀ ਕਰ ਰਹੀ ਸੀ। ਰਾਹੁਲ ਪਹਿਲਾਂ ਹੀ ਜਾਗ ਚੁੱਕਾ ਸੀ। ਉਹ ਰਸੋਈ ਵਿੱਚ ਆਪਣੀ ਮਾਂ ਕੋਲ ਗਿਆ ਅਤੇ ਪੁੱਛਿਆ, ‘ਮੰਮੀ, ਤੁਸੀਂ ਇੰਨੀ ਜਲਦੀ ਕਿਉਂ ਉੱਠਦੇ ਹੋ?’ ਨੇਹਾ ਨੇ ਮੁਸਕਰਾਉਂਦੇ ਹੋਏ ਕਿਹਾ, ‘ਬੇਟਾ, ਰੋਜ਼ੀ ਨੇ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਨੇ ਪੈਂਦੇ ਹਨ, ਇਸ ਲਈ।’

ਰਾਹੁਲ ਨੇ ਫਿਰ ਪ

ਵਿਧਾਨ ਸਭਾ ਸਪੀਕਰ ਦੀ ਪਤਨੀ ਗੁਰਪ੍ਰੀਤ ਕੌਰ ਸੇਖਵਾਂ ਨੇ ਮਨਪ੍ਰੀਤ ਕੌਰ ਵਿਰਦੀ ਦੀ ਚੋਣ ਮੁਹਿੰਮ ਵਿੱਚ ਲਿਆਂਦੀ ਤੇਜ਼ੀ

ਬਟਾਲਾ, 22 ਮਈ (ਬਿੱਗ ਮਲਹੋਤਰਾ, ਬਲਜੀਤ ਸਿੰਘ ਬੀਟਾ, ਰਾਜ ਬਾਬਰ, ਰਹਿਤ ਕੁਮਾਰ ਮਲਹੋਤਰਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੇਖਵਾਂ ਜੀ ਪਤਨੀ ਗੁਰਪ੍ਰੀਤ ਕੌਰ ਸੇਖਵਾਂ ਵਲੋਂ ਅੱਜ ਵਾਰਡ ਨੰਬਰ ਪੰਜ ਵਿੱਚ ਮਨਪ੍ਰੀਤ ਕੌਰ ਵਿਰਦੀ ਦੀ ਚੋਣ ਮੁਹਿੰਮ ਨੂੰ ਹੋਰ ਮਜਬੂਤੀ ਦੇਣ ਲਈ ਵਾਰਡ ਦੀਆਂ ਗਲੀਆਂ ਗਲੀਆਂ ਵਿੱਚ ਜਾ ਕੇ ਉਹਨਾਂ ਦੇ ਹੱਕ ਵਿੱਚ ਵੋਟਾਂ ਮੰਗੀਆਂ ਜਿਸ ਦੇ ਨਾਲ ਮਾਰਕੀਟ ਕਮੇਟੀ ਬਟਾਲਾ ਦੇ ਚੇਅਰਮੈਨ ਗੁਰਮੀਤ ਸਿੰਘ ਅਰੋੜਾਵਾਸੀ ਵੀ ਨਾਲ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਗੁਰਪ੍ਰੀਤ ਕੌਰ ਸੇਖਵਾਂ ਨੇ ਦੱਸਿਆ ਕਿ ਵਾਰਡ ਨੰਬਰ ਪੰਜ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਹੋਣ ਹਨ ਤੇ ਪੂਰੇ ਸਹਿਰ ਦੀਆਂ ਗਲੀਆਂ ਅਤੇ ਵਾਰਡਾਂ ਦੀਆਂ ਗਲੀਆਂ ਕੁਲਤਾਰ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਬਣੀਆਂ ਹਨ। ਉਹਨਾਂ ਦੱਸਿਆ ਕਿ ਸੇਖਰ

ਬਟਾਲਾ ਹਲਕੇ ਦਾ ਵਿਕਾਸ ਹੋਇਆ ਹੈ ਤੇ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਹੈ। ਇਸ ਸਮੇਂ ਮਨਪ੍ਰੀਤ ਕੌਰ ਵਿਰਦੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਸਰਵਨ ਸਿੰਘ ਵਿਰਦੀ ਨੇ ਹਮੇਸ਼ਾ ਹੀ ਇਲਾਕੇ ਦੀਆਂ ਸਮੱਸਿਆਵਾਂ ਪ੍ਰਤੀ ਪੜਤਾਲੀਆ ਹੋ ਕੇ ਕੰਮ ਕੀਤਾ ਹੈ ਅਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਸਮੇਂ-ਸਮੇਂ ਤੇ ਕੀਤੀ ਜਾਂਦੀ ਰਹੀ ਹੈ।

ਉਹਨਾਂ ਦੱਸਿਆ ਕਿ ਹਲਕੇ ਦੇ ਚੌਤਰਫੇ ਵਿਕਾਸ ਲਈ ਨਗਰ ਕੌਂਸਲ ਬਟਾਲਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੂੰ ਚੁਣਨਾ ਚਾਹੀਦਾ ਹੈ ਤਾਂ ਜੋ ਬਟਾਲਾ ਵਿੱਚ ਵੀ ਸਰਕਾਰ ਬਣਨ ਤੇ ਬਟਾਲਾ ਦਾ ਵਿਕਾਸ ਹੋਰ ਵੱਧ ਸਕੇ। ਇਸ ਸਮੇਂ ਉਹਨਾਂ ਨਾਲ ਹੀਰਾ ਸਿੰਘ ਮਲਹੋਤਰਾ, ਸਰਵਨ ਸਿੰਘ ਵਿਰਦੀ, ਬਲਜੀਤ ਸਿੰਘ ਵਿਰਦੀ, ਗੁਰਚਰਨ ਸਿੰਘ ਵਿਰਦੀ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਆਗੂ ਤੇ ਇਲਾਕਾ ਵਾਸੀ ਹਾਜਰ ਸਨ।