WE ARE HIRING!

Join Our Digital Team

WE ARE LOOKING FOR A

WEBSITE ADMINISTRATOR / MANAGER

KEY RESPONSIBILITIES

  • Manage and update website content
  • Monitor website performance and security
  • Upload news articles, images & media
  • Handle SEO and social media integration
  • Coordinate with editorial and technical teams
  • Maintain smooth website operations

REQUIREMENTS

  • Experience in website management
  • Knowledge of WordPress / CMS platforms
  • Basic SEO and digital publishing skills
  • Creative and responsible attitude
  • Punjabi & English typing knowledge preferred

JOB TYPE

Full-Time / Part-Time

LOCATION

Jalandhar Office / Remote

APPLY NOW

Send your CV/Portfolio to:

dailypunjabtimes@gmail.com

+91 94174 00023

with the subject

“Website Administrator/Manager Application”

Join Punjab Times &

Be Part of Independent

Digital Journalism

WE ARE HIRING!

WE ARE LOOKING FOR A WEBSITE ADMINISTRATOR / MANAGER

Join Our Digital Team

KEY RESPONSIBILITIES

  • Manage and update website content
  • Monitor website performance and security
  • Upload news articles, images & media
  • Handle SEO and social media integration
  • Coordinate with editorial and technical teams
  • Maintain smooth website operations

REQUIREMENTS

  • Experience in website management
  • Knowledge of WordPress / CMS platforms
  • Basic SEO and digital publishing skills
  • Creative and responsible attitude
  • Punjabi & English typing knowledge preferred

JOB TYPE

Full-Time / Part-Time

LOCATION

Jalandhar Office / Remote

Join Punjab Times & Be Part of Independent Digital Journalism

APPLY NOW

Send your CV/Portfolio to:

dailypunjabtimes@gmail.com

+91 94174 00023

with the subject

“Website Administrator/Manager Application”

ਆਂਧਰਾ ਪ੍ਰਦੇਸ਼ ਬਣੇਗਾ ਪੰਜਾਬ ਦੀ ਆਰਥਿਕਤਾ ਦਾ ਮਾਡਲ: ਸੰਧੂ

ਚੰਡੀਗੜ੍ਹ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਪੰਜਾਬ ਨੂੰ ਸੱਜਦਾ ਆਰਥਿਕ ਖੇਤਰ ਵਿੱਚ ਕੱਟਣ, ਸੂਬੇ ਵਿੱਚ ਨਵੇਂ ਉਦਯੋਗਿਕ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਦਿਸ਼ਹਦੇ ਕਾਇਮ ਕਰਨ ਲਈ ਇੱਕ ਵਿਆਪਕ ਰਣਨੀਤਕ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਸੇ ਸੰਦਰਭ ਵਿੱਚ ਰਾਜ ਸਭਾ ਮੈਂਬਰ (ਐਮ.ਪੀ.) ਸਤਨਾਮ ਸਿੰਘ ਸੰਧੂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨਾਲ ਇੱਕ ਅਹਿਮ ਮੁਲਾਕਾਤ ਕੀਤੀ। ਇਸ ਉੱਚ-ਪੱਧਰੀ ਮੁਲਾਕਾਤ ਦੌਰਾਨ ਆਂਧਰਾ ਪ੍ਰਦੇਸ਼ ਦੀਆਂ ਸਫਲ ਉਦਯੋਗਿਕ ਨੀਤੀਆਂ, ਪ੍ਰਸ਼ਾਸਨਿਕ

ਸੁਧਾਰਾਂ ਅਤੇ ਤਕਨੀਕੀ ਵਿਕਾਸ ਦੇ ਮਾਡਲ ‘ਤੇ ਵਿਸਤਾਰ ਵਿੱਚ ਚਰਚਾ ਕੀਤੀ ਗਈ। ਇਸ ਦੌਰੇ ਦੌਰਾਨ ਸੰਸਦ ਮੈਂਬਰ ਸੰਧੂ ਨੇ ਗੇਮ-ਚੇਂਜਰਜ਼ ਐਂਡ ਗਲੋਬਲ ਐਕਸਲਰੇਟਰਜ਼ ਕੰਪਲੈਕਸ ਰੇਡੀਅਮ ਡਿਜੀਟਲਜ਼ ਦਾ ਦੌਰਾ ਕਰਕੇ ਉੱਥੇ ਦੇ ਤਕਨੀਕੀ ਵਿਕਾਸ ਦਾ ਜਾਇਜ਼ਾ ਵੀ ਲਿਆ। ਇਸ ਦਾ ਮੁੱਖ

ਮਕਸਦ ਇਨ੍ਹਾਂ ਸਫਲ ਰਣਨੀਤੀਆਂ ਦੇ ਅਧਾਰ ‘ਤੇ ਪੰਜਾਬ ਨੂੰ ਭਵਿੱਖੀ ਖੇਤੀ ਪ੍ਰਧਾਨ ਅਰਥਵਿਵਸਥਾ ਤੋਂ ਅੱਗੇ ਕੱਢ ਕੇ ਆਈ.ਟੀ. (9″), ਮਾਰਟੀਫੀਸ਼ੀਅਲ ਇੰਟੈਲੀਜੈਂਸ (19), ਸੈਮੀਕੰਡਕਟਰ, ਉਦਯੋਗਤਾ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਬਹੁ-ਪੱਖੀ ਵਿਕਾਸ ਹੱਬ ਬਣਾਉਣ ਲਈ ਇੱਕ ਠੋਸ ਨੀਤੀਗਤ ਦਸਤਾਵੇਜ਼ ਤਿਆਰ ਕਰਨਾ ਹੈ। ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ‘ਈਜ਼ ਆਫ ਡੂਇੰਗ ਬਿਜ਼ਨਸ’ ਤੋਂ ਅੱਗੇ ਵਧ ਕੇ ‘ਸਪੀਡ ਆਫ ਡੂਇੰਗ ਬਿਜ਼ਨਸ’ (ਕਾਰੋਬਾਰੀ ਪ੍ਰਕਿਰਿਆਵਾਂ ਦੀ ਤੇਜ਼ ਰਫਤਾਰ) ਦਾ ਜੋ ਮਾਡਲ ਲਾਗੂ ਕੀਤਾ ਹੈ, ਉਹ ਬਹੁਤ ਪ੍ਰਭਾਵਸ਼ਾਲੀ ਹੈ।

ਯੂ.ਕੇ. ‘ਚ ਸਭ ਤੋਂ ਛੋਟੀ ਉਮਰ ਦਾ ਮੇਅਰ ਬਣਿਆ 23 ਸਾਲਾ ਕੁਮਾਰ

ਲੰਡਨ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਪੂਰਬੀ ਇੰਗਲੈਂਡ ਵਿੱਚ ਸਥਾਨਕ ਕੌਂਸਲ ਦੀ ਨੁਮਾਇੰਦਗੀ ਕਰਨ ਵਾਲੇ 23 ਸਾਲਾ ਸਿਮਰਤਪਾਲ ਸਿੰਘ ਕੁਮਾਰ ਨੇ ਬਰਤਾਨੀਆ ਵਿੱਚ ਸਭ ਤੋਂ ਘੱਟ ਉਮਰ ਦਾ ਭਾਰਤੀ ਮੂਲ ਦਾ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਕਿੰਗਜ਼ ਕਾਲਜ ਲੰਡਨ ‘ਚ ਰਾਜਨੀਤੀ ਸ਼ਾਸਤਰ ਦੇ ਸਾਬਕਾ ਵਿਦਿਆਰਥੀ ਰਹੇ ਕੁਮਾਰ ਕੁਮਾਰ ਨੇ ਬੀਤੇ ਹਫ਼ਤੇ ਸਮਾਰੋਹ ਦੌਰਾਨ ‘ਐਲਮਸਟਰੀਟ ਅਤੇ ਬੋਰਹੈਮਵੁੱਡ’ ਦੇ ਮੇਅਰ ਵਜੋਂ ਅਹੁਦਾ ਸੰਭਾਲਿਆ। ਲੇਬਰ ਪਾਰਟੀ ਦਾ ਆਗੂ 2023 ਵਿੱਚ ਐਲਮਸਟਰੀਟ ਅਤੇ ਬੋਰਹੈਮਵੁੱਡ ਟਾਊਨ ਕੌਂਸਲ ਵਿੱਚ ਸ਼ਾਮਲ ਹੋਇਆ ਸੀ ਅਤੇ ਉਸ ਨੇ ਪਹਿਲਾਂ ਡਿਪਟੀ ਮੇਅਰ ਵਜੋਂ ਸੇਵਾਵਾਂ ਨਿਭਾਈਆਂ ਸਨ।

ਆਪਣੀ ਇਸ ਇਤਿਹਾਸਕ ਪ੍ਰਾਪਤੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕੁਮਾਰ ਨੇ ਕਿਹਾ, “ਐਲਮਸਟਰੀਟ ਅਤੇ ਬੋਰਹੈਮਵੁੱਡ ਦਾ ਅਧਿਕਾਰਤ ਤੌਰ ‘ਤੇ ਮੇਅਰ ਬਣਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ। ਮੈਂ ਆਪਣੇ ‘ਤੇ ਸਤਾਏ ਗਏ ਭਰੋਸੇ ਅਤੇ ਮਿਲੇ ਸਮਰਥਨ ਲਈ ਹਰ ਕਿਸੇ, ਖਾਸ ਕਰ ਕੇ ਨਿਵਾਸੀਆਂ, ਸਥਾਨਕ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਆਪਣੇ ਪਰਿਵਾਰ ਦਾ ਤਹਿ ਦਿਲੋਂ ਧੰਨਵਾਦੀ ਹਾਂ।”

ਆਵਾਰਾ ਕੁੱਤਿਆਂ ਦਾ ਕਹਿਰ ਬਰਦਾਸ਼ਤ ਨਹੀਂ: ਸੁਪਰੀਮ ਕੋਰਟ

ਸਾਰੀਆਂ ਪਟੀਸ਼ਨਾਂ ਰੱਦ ਕਰਦਿਆਂ ਆਵਾਰਾ ਕੁੱਤੇ ਸੜਕਾਂ ਤੋਂ ਹਟਾਉਣ ਦੇ ਹੁਕਮ

ਪੰਜਾਬ ਟਾਈਮਜ਼ ਵਿਸ਼ੇਸ਼

ਏਕਮਜੀਤ ਸਿੰਘ ਬਰਾੜ

ਨਵੀਂ ਦਿੱਲੀ, 19 ਮਈ- ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਸਾਫ ਕਰ ਦਿੱਤਾ ਹੈ ਕਿ ਦੇਸ਼ ਦੇ ਨਾਗਰਿਕਾਂ ਨੂੰ ਆਵਾਰਾ ਕੁੱਤਿਆਂ ਦੇ ਡਰ ਅਤੇ ਖਤਰੇ ਤੋਂ ਬਿਨਾਂ ਜਿਉਣ ਦਾ ਪੂਰਾ ਅਧਿਕਾਰ ਹੈ, ਜੋ ਕਿ ਸੰਵਿਧਾਨ ਵਿੱਚ ਦਿੱਤੇ ਗਏ ‘ਸਨਮਾਨ ਨਾਲ ਜਿਉਣ ਦੇ ਅਧਿਕਾਰ’ ਦੇ ਦਾਇਰੇ ਵਿੱਚ ਆਉਂਦਾ ਹੈ। ਜਸਟਿਸ ਦਿਬਾਂਸ਼ੂ ਨਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐਨ.ਵੀ. ਐਨਾਰੀਆ ਦੀ ਬੈਂਚ ਨੇ ਆਵਾਰਾ ਕੁੱਤਿਆਂ ਨੂੰ ਦੂਜੀ ਥਾਂ ਭੇਜਣ (ਰੀਲੋਕੇਸ਼ਨ) ਅਤੇ ਉਨ੍ਹਾਂ ਦੀ ਨਸਬੰਦੀ (ਸਟੇਰਲਾਈਜੇਸ਼ਨ) ਬ

ਜਨਗਣਨਾ ਫਾਰਮ ‘ਚੋਂ ਅਪਮਾਨਜਨਕ ਸ਼ਬਦ ਹਟਾਏ ਜਾਣ: ਜਸਵੀਰ ਸਿੰਘ ਗੜ੍ਹੀ

ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਭਾਰਤ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ

ਚੰਡੀਗੜ੍ਹ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਭਾਰਤ ਸਰਕਾਰ ਵੱਲੋਂ ਜਨਗਣਨਾ 2027 ਲਈ ਤਿਆਰ ਫਾਰਮ ਵਿੱਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਮਹਾਰੀ ਵਾਲੇ ਸ਼ਬਦ ਵਰਤਣ ਦੇ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਅੱਜ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ ਭਾਰਤ ਦੇ ਚੇਅਰਮੈਨ ਨਾਲ ਮੁਲਾਕਾਤ ਕੀਤੀ ਗਈ ਅਤੇ ਇਨ੍ਹਾਂ ਮਹਾਰੀ ਵਾਲੇ ਸ਼ਬਦ ਦੀ ਵਰਤੋਂ ਨੂੰ ਰੋਕਣ/ਹਟਾਉਣ ਲਈ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਜਨਗਣਨਾ 2027 ਦੀਆਂ ਸੂਚੀਆਂ ਅਤੇ ਡਿਜੀਟਲ ਪਲੇਟਫਾਰਮਾਂ ‘ਤੇ ਅਨੁਸੂਚਿਤ ਜਾਤੀਆਂ ਲਈ ਵਰਤੀ ਗਈ ਅਪਮਾਨਜਨਕ ਅਤੇ ਮਾੜੇ ਵਿਵਹਾਰੀ ਸ਼ਬਦਾਵਲੀ ਨੂੰ ਤੁਰੰਤ ਹਟਾਉਣ ਲਈ ਕੌਮੀ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਦਾਇਰ ਇੱਕ ਸ਼ਿਕਾਇਤ (ਨੰਬਰ 1211/26/ ਪੀਐਸਐਸਐਸਸੀ/5325-26) ਦਾ ਨੋਟਿਸ ਲੈਂਦੇ ਹੋਏ, ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਇਹ ਕਦਮ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਸਰਕਾਰੀ ਦਸਤਾਵੇਜ਼ਾਂ ਵਿੱਚ ਵਿੰਨ੍ਹੀ ਦੀ ਲਗਾਤਾਰ ਵਰਤੋਂ ਭਾਰਤ ਦੇ ਸੰਵਿਧਾਨ ਦੇ ਅਨੁਛੇਦ 14 (ਸਮਾਨਤਾ), ਅਨੁਛੇਦ 17 (ਛੂਤਛਾਤ ਦਾ ਖਾਤਮਾ), ਅਤੇ ਅਨੁਛੇਦ 21 (ਸਨਮਾਨ ਨਾਲ ਜਿਊਣ ਦਾ ਅਧਿਕਾਰ) ਦੀ ਸਿੱਧੀ ਉਲੰਘਣਾ ਕਰਦੀ ਹੈ।

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਹੁਣੇ ਸੌਂਪੇ ਗਏ ਪੱਤਰ ਵਿੱਚ ਸਪੱਸ਼ਟ ਤੌਰ ‘ਤੇ ਸਾਰੇ ਵਿਭਾਗਾਂ/ਬੋਰਡਾਂ/ ਕਾਰਪੋਰੇਸ਼ਨਾਂ ਨੂੰ ਜਨਗਣਨਾ ਫਾਰਮੈਟ ਅਤੇ ਸਬ-ਗਣਨਾ ਪੋਰਟਲ ਤੋਂ ਤੁਰੰਤ ਹਟਾਉਣ ਸਬੰਧੀ ਹੈ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਸਥਿਤੀ ਤੋਂ ਬਚਣ ਲਈ ਉਪਾਅ ਸੁਝਾਏ ਗਏ ਹਨ।

ਤੇਲ ਦੀਆਂ ਕੀਮਤਾਂ ‘ਚ ਮੁੜ ਵਾਧਾ-ਪੈਟਰੋਲ-ਡੀਜ਼ਲ 90 ਪੈਸੇ ਮਹਿੰਗਾ

ਨਵੀਂ ਦਿੱਲੀ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਦੇਸ਼ ਭਰ ਵਿੱਚ ਆਮ ਜਨਤਾ ਨੂੰ ਮਹਿੰਗਾਈ ਦਾ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਔਸਤਨ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਦਾ ਸਿੱਧਾ ਅਸਰ ਹੁਣ ਭਾਰਤੀ ਖਪਤਕਾਰਾਂ ਦੀ ਜੇਬ ‘ਤੇ ਪੈਣ ਲੱਗਾ ਪਿਆ ਹੈ।

ਅੱਜ ਹੋਏ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਪੈਟਰੋਲ 87 ਪੈਸੇ ਦੀ ਤੇਜ਼ੀ ਨਾਲ 97.77 ਰੁਪਏ ਤੋਂ ਵੱਧ ਕੇ 98.64 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਜਦੋਂ ਕਿ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।

ਦੇਸ਼ ਦੇ ਹੋਰਨਾਂ ਮਹਾਨਗਰਾਂ ਵਿੱਚ ਵੀ ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਮੁੰਬਈ ਵਿੱਚ ਪੈਟਰੋਲ 91 ਪੈਸੇ ਦੇ ਵਾਧੇ ਨਾਲ 107.59 ਰੁਪਏ ਅਤੇ ਡੀਜ਼ਲ 94 ਪੈਸੇ ਦੀ ਮਾਰ ਨਾਲ 94.08 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਦੇਸ਼ ‘ਤੇ ਆਉਣ ਵਾਲਾ ਹੈ ਵੱਡਾ ਆਰਥਿਕ ਸੰਕਟ : ਰਾਹੁਲ ਗਾਂਧੀ

ਨਵੀਂ ਦਿੱਲੀ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕ ਸਥਿਤੀ 'ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਦੇਸ਼ ਵਿਚ ਵੱਡਾ ਆਰਥਿਕ ਸੰਕਟ ਵੱਧ ਰਿਹਾ ਹੈ, ਜਿਸ ਦਾ ਸਭ ਤੋਂ ਵੱਧ ਪ੍ਰਭਾਵ ਆਮ ਲੋਕਾਂ 'ਤੇ ਪਵੇਗਾ।

ਪ੍ਰੈਸ ਕਾਨਫਰੰਸ ਦੇ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਦੇਸ਼ ਦਾ ਆਰਥਿਕ ਢਾਂਚਾ ਪੂਰੀ ਤਰ੍ਹਾਂ ਬਦਲ ਗਿਆ ਹੈ, ਜਿਸ ਕਾਰਨ ਇਕ ਵੱਡਾ ਆਰਥਿਕ

ਸੰਕਟ ਆਉਣ ਵਾਲਾ ਹੈ। ਉਨ੍ਹਾਂ ਕਿਹਾ, ‘ਮੈਂ ਪਿਛਲੇ ਕੁਝ ਦਿਨਾਂ ਤੋਂ ਕਹਿ ਰਿਹਾ ਹਾਂ ਕਿ ਮੋਦੀ ਜੀ ਨੇ ਦੇਸ਼ ਦਾ ਆਰਥਿਕ ਢਾਂਚਾ ਬਦਲ ਦਿੱਤਾ ਹੈ। ਇਕ ਵੱਡਾ ਆਰਥਿਕ ਸੰਕਟ ਆਉਣ ਵਾਲਾ ਹੈ। ਬਦਕਿਸਮਤੀ ਨਾਲ, ਆਮ ਆਦਮੀ ਨੂੰ ਇਸਦਾ ਖਮਿਆਜ਼ਾ ਭੁਗਤਣਾ ਪਵੇਗਾ। ਇਹ ਆਰਥਿਕ ਸੰਕਟ ਨਾ ਸਿਰਫ ਮਜ਼ਦੂਰਾਂ, ਕਿਸਾਨਾਂ ਅਤੇ ਛੋਟੀ ਜੇ ਪੂੰਜੀਪਤੀਆਂ ਕਰੇਗਾ, ਸਗੋਂ ਦੇਸ਼ ਦੇ ਆਮ ਲੋਕਾਂ ‘ਤੇ ਵੀ ਇਸਦਾ ਡੂੰਘਾ ਪ੍ਰਭਾਵ ਪਵੇਗਾ।’ ਗਾਂਧੀ ਨੇ ਦੇਸ਼

ਸਮੇਤ ਸਰਕਾਰ ਨੂੰ ਸਮੇਂ ਸਿਰ ਠੋਸ ਕਦਮ ਚੁੱਕਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਸ੍ਰੀ ਗਾਂਧੀ ਜੇਲ੍ਹਸਮੇਤ ਨੂੰ ਆਪਣੇ ਸਮੇਂ ਜਨ, ਜਿੱਥੇ ਉਹ ਕਈ ਪ੍ਰੋਗਰਾਮਾਂ ਵਿਚ ਹਿੱਸਾ ਲੈ ਰਹੇ ਹਨ। ਉਨ੍ਹਾਂ ਦੇ ਪ੍ਰੋਗਰਾਮਾਂ ਵਿਚ ਬੇਰੋਜ਼ਗਾਰੀ ਵਿਰੋਧੀ ਮਹਾ ਰੈਲੀ ਵਿਚ ਸ਼ਾਮਿਲ ਹੋਣਾ, ਗਾਂਧੀ ਵਿਰਾਸਤ ਕੇਂਦਰ ਦਾ ਉਦਘਾਟਨ, ਹਰਦਿਆਲ ਵਿਰਾਸਤ ਮਹਾ ਰੈਲੀ ਵਿਚ ਵਕਤਾਵਾਂ ਨੂੰ ਸੰਬੋਧਨ, ਲਾਲਗੰਜ ਦੇ ਮੇਨੋਰੀਅਲ ਵਿਖੇ ਮਹਿਲਾ ਸੰਕਲਪ ਪ੍ਰੋਗਰਾਮ ਅਤੇ ਦੇਵਗੜ੍ਹ ਬਲਾਕ ਨੰਬਰ-14 ਵਿਚ ਸਭਾ ਉਦਘਾਟਨ ਪ੍ਰੋਗਰਾਮ ਸ਼ਾਮਲ ਹਨ।

ਨਗਰ ਪੰਚਾਇਤ ਮੌਦਕੀ ਦੇ ਸਾਰੇ ਵਾਰਡਾਂ ਦੇ ਕੌਂਸਲਰ ਬਿਨਾਂ ਮੁਕਾਬਲਾ ਚੋਣ ਐਲਾਨ

ਤਲਵੰਡੀ ਭਾਈ, 19 ਮਈ (ਪੰਜਾਬ ਟਾਈਮਜ਼ ਬਿਊਰੋ)- ਨਗਰ ਪੰਚਾਇਤ ਮੌਦਕੀ ਦੇ ਸਾਰੇ 13 ਵਾਰਡਾਂ ਦੇ ਕੌਂਸਲਰ ਬਿਨਾਂ ਮੁਕਾਬਲਾ ਚੋਣ ਐਲਾਨ ਦਿੱਤੇ ਗਏ ਹਨ। ਸੱਤ ਵਾਰਡਾਂ ‘ਤੇ ਆਮ ਆਦਮੀ ਪਾਰਟੀ ਦੇ ‘ਝਾੜੂ’ ਚੋਣ ਨਿਸ਼ਾਨ ਵਾਲੇ ਕੌਂਸਲਰ ਬਣੇ ਹਨ। ਛੇ ਵਾਰਡਾਂ ‘ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਂਸਲਰਾਂ ਦਾ ਕਬਜ਼ਾ ਹੋ ਗਿਆ ਹੈ। ਰਿਟਰਨਿੰਗ ਅਧਿਕਾਰੀ ਜੇਨੀ ਧੋਨਾ ਵੱਲੋਂ ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 1, 2, 3, 7, 9, 11 ਅਤੇ 13 ਤੋਂ ਕੁਲਵੰਤ ਕੌਰ, ਮਨਤਾਰ ਸਿੰਘ, ਪਵਿੱਤਰ ਸਿੰਘ, ਗੁਰਤੇਜ ਸਿੰਘ, ਵਿਕਾਸ ਸਿੰਘ, ਪਰਮਜੀਤ ਕੌਰ ਅਤੇ ਅਰਵਿੰਦਰ ਸਿੰਘ ‘ਆਪ’ ਦੇ ਕੌਂਸਲਰ ਬਣੇ ਹਨ। ਦੱਸਣਯੋਗ ਹੈ ਕਿ ਇਹਨਾਂ ਚੋਣਾਂ ਤੋਂ ਪਹਿਲਾਂ ਉਕਤ ਵਿੱਚੋਂ ਕੋਈ ਵੀ ‘ਆਪ’ ਦਾ ਕਾਰਜਨ ਨਹੀਂ ਰਿਹਾ ਹੈ। ਇਸੇ ਤਰ੍ਹਾਂ ਵਾਰਡ ਨੰਬਰ 4, 5, 6, 8, 10 ਅਤੇ 12 ਤੋਂ ਕੁਲਵੰਤ ਕੌਰ, ਰੂਪੀ ਕੌਰ ਗਿੱਲ, ਸੁਰਿੰਦਰ ਸਿੰਘ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਨਰਿੰਦਰ ਪਾਲ ਕੌਰ ਅਤੇ ਮਨਪ੍ਰੀਤ ਕੌਰ ਅਕਾਲੀ ਅਕਾਲੀ ਦਲ ਦੇ ਕੌਂਸਲਰ ਬਣੇ ਹਨ। ਜੇਨੀ ਧੋਨਾ ਨੇ ਦੱਸਿਆ ਕਿ ਕੁੱਲ 19 ਉਮੀਦਵਾਰਾਂ ਦੀਆਂ ਹੀ ਨਾਮਜ਼ਦਗੀਆਂ ਦਾਖਲ ਹੋਈਆਂ ਸਨ।

PSPCL and State Bank of India Sign MoU to Deliver Upgraded “Corporate Salary Package” and Enhanced Insurance Benefits to Employees

PT News Patiala, May 20

PT News Patiala, May 20

In a major move to elevate employee welfare and financial security, the Punjab State Electricity Corporation Limited (PSPCL) has officially signed a Memorandum of Understanding (MoU) with The State Bank of India (SBI). The agreement introduces an upgraded “Corporate Salary Package (CSP)” explicitly designed to offer superior banking facilities, financial assistance, and substantial insurance benefits to PSPCL personnel who maintain their salary accounts with SBI.

?Currently, approximately 80% of PSPCL’s workforce already maintains salary accounts with SBI. Under this newly inked pact, SBI will automatically transition and link these existing accounts to the upgraded CSP framework, ensuring all enhanced benefits are seamlessly passed on to the employees. Key Highlights of the Enhanced Corporate Salary Package (CSP):

?Complimentary Personal Accident Insurance (Death/Permanent Total Disability): SBI is offering an enhanced, complimentary cover of Rs. 100 Lakhs (1 Crore) for PSPCL personnel drawing salaries through SBI under the CSP.

?Permanent Partial Disability Cover: In the event of permanent partial disability, employees will be covered for up to Rs. 80 Lakhs.

?Group Term Life Insurance: An additional financial safety net of Rs. 10 Lakhs has been provisioned under the package.

?Zero Additional Liability: This package is completely voluntary for all PSPCL employees and comes with absolutely zero additional financial burden or liability for the account holders.

?This strategic alliance underscores PSPCL’s consistent endeavor to provide premium banking facilities and robust financial security to its workforce.

Beyond routine banking services, this MoU primarily focuses on providing substantial financial assistance to PSPCL personnel or their dependents in the unfortunate event of fatal or serious accidents encountered while performing their duties.